ਓਵਰਲੋਡ ਟਰੱਕ ਤੇ ਟਿੱਪਰ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ 

ਮੱਤੇਵਾਲ 15 ਅਕਤੂਬਰ (ਇਕਬਾਲ ਸਿੰਘ ਮੱਤੇਵਾਲ) ਆਏ ਦਿਨ ਲੋਕਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ,ਉਨ੍ਹਾਂ ਵਿੱਚੋਂ ਇੱਕ ਓਵਰਲੋਡ ਟਰੱਕ ਤੇ ਟਿੱਪਰ ਹਨ, ਜਿਹੜੇ ਆਏ ਦਿਨ ਦੁਰਘਟਨਾ ਦਾ  ਕਾਰਨ ਬਣਦੇ ਹਨ ਕਈ ਲੋਕ ਓਵਰ ਲੋਡ ਕਰਕੇ ਟਰੱਕ ਤੇ ਟਿੱਪਰ ਇੱਕ ਥਾਂ ਤੋਂ ਦੂਜੀ ਥਾਂ ਖੜ੍ਹਦੇ ਹਨ ਤੇ ਸੜਕ ਉੱਪਰ ਅੱਗੇ ਲੰਘਣ ਵਾਲੇ

Iqbal singh mateval

ਵਿਅਕਤੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਰੇਤ ਦਾ ਉੱਡ ਕੇ ਅੱਖਾਂ ਵਿੱਚ ਪੈ ਜਾਣਾ ਆਦਿ ।ਇਹ ਕਈ ਵਾਰ ਸੜਕ ਹਾਦਸੇ ਦਾ ਰੂਪ ਲੈ ਲੈਂਦੇ ਹਨ ,ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ ,ਸਰਕਾਰ ਨੂੰ ਏਧਰ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਹਾਦਸਿਆਂ ਤੋਂ ਬੱਚਿਆ ਜਾ ਸਕੇ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!