ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਬੇਹਿਤਾਸਾ ਮਾਰ ਕੁਟਾਈ ਕਰਕੇ ਪਤਨੀ ਅਤੇ ਲੜਕੇ ਪੁਨੀਤਪਾਲ ਸਿੰਘ ਨੂੰ ਘਰੋਂ ਕੱਢ ਦਿੱਤਾ

Featured Video Play Icon
  • ‌‍‌ ‌ਬਟਾਲਾ 14 ਅਕਤੂਬਰ ‌(ਕਿਰਪਾਲ ਸਿੰਘ ਛਿੱਤ) ਪਿੰਡ ਘੋਗਾ ਦੇ ਪਰਗਟ ਸਿੰਘ ਪਿਤਾ ਅਜੀਤ ਸਿੰਘ ਨੇ ਆਪਣੇ ਘਰ ਪਰਿਵਾਰ ਵਿੱਚ ਸ਼ਰਾਬ ਪੀ ਕੇ ਆਪਣੀ ਪਤਨੀ ਰਵਿੰਦਰ ਕੌਰ ਅਤੇ ਆਪਣੇ ਲੜਕੇ ਪੁਨੀਤਪਾਲ ਸਿੰਘ ਨਾਲ 29-30 ਸਤੰਬਰ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਕੁੱਟ ਮਾਰ ਕਰਕੇ ਘਰੋਂ ਕੱਢ ਦਿੱਤਾ ਬੇਹਿਤਸਾ ਮਾਰ ਕੁਟਾਈ ਹੋਂਣ ਕਰਕੇ ਰਵਿੰਦਰ ਕੌਰ ਨੂੰ ਹਸਪਤਾਲ ਵਿੱਚ 3 ਦਿਨ ਦਾਖ਼ਲ ਰਹਿਣਾ ਪਿਆ ‌ਜੋ ਕੇ ਜੇਰੇ ਇਲਾਜ ਹੈ।ਇਹ ਜ਼ਿਕਰ ਯੋਗ ਹੈ ਕਿ ਇਹ ਮਾਰ ਕੁਟਾਈ 6-7ਸਾਲ ਤੋਂ ਰਵਿੰਦਰ ਕੌਰ ਸਹਿਣ ਕਰਦੀ ਆ ਰਹੀ ਹੈ ਇਸ ਮਾਮਲੇ ਨੂੰ ਨਿਪਟਾਉਣ ਲਈ ਕੲੀ ਵਾਰ ਪੁਲਿਸ ਕੋਲ ਲਿਖਤੀ ਸ਼ਕਾਇਤਾਂ ਵੀ ਕੀਤੀਆਂ ਗਈਆਂ ਸਨ। ਪਰ ਕੋਈ ਵੀ ਠੋਸ ਫੈਸਲਾ ਨਾ ਹੋਣ ਦੇ ਬਾਵਜੂਦ ਅਦਾਲਤ ਦਾ ਸਹਾਰਾ ਮਜ਼ਬੂਰਨ ਲੈਣਾਂ ਪਿਆ । ਰਵਿੰਦਰ ਕੌਰ ਦਾ ਕਹਿਣਾ ਹੈ ਕਿ ਪਰਗਟ ਸਿੰਘ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ ਰਵਿੰਦਰ ਕੌਰ ਦੇ ਵਕੀਲ ਨੇ ਭਰੋਸਾ ਦਿਵਾਇਆ ਕਿ ਹੈ ਕਿ ਮੈਂ ਆਪ ਅਤੇ ਆਪ ਦੇ ਲੜਕੇ ਪੁਨੀਤਪਾਲ ਸਿੰਘ ਦਾ ਬਣਦਾ ਹੱਕ ਕੋਟ ਤੋਂ ਦਿਵਾਵਾਗਾਂ । ਵਕੀਲ ਨੇ ਮਾਨਯੋਗ ਅਦਾਲਤ ਵਿੱਚ ਸੀ ਮਤੀ ਸ਼ਗੁਨ‌ ਸਿਵਲ ਜੱਜ ,(ਜੂਨੀਅਰ ਡਵੀਜ਼ਨ) ਜ਼ਮੀਨ ਦੀ ਪੁਰਖਿਆਂ ਤੋਂ ਚਲਦੀ ਵਿਰਾਸਤ ਤੇ ਦਾਅਵਾ ਦਾਇਰ ਕੀਤਾ ਹੈ ਜਿਸ ਦੀ ਅਗਲੇਰੀ ਪੇਸੀ ਤਰੀਕ 4/12/20/ਹੈ।ਵਕੀਲ ਦਾ ਕਹਿਣਾ ਹੈ ਕਿ ਜੋ ਆਦਮੀ ਜ਼ਮੀਨ ਦੀ ਖਰੀਦ ਕਰੇਂਗਾ ੳੁਸ ੳੁਪਰ ਬਣਦੀ ਕਾਰਵਾਈ ਸਖ਼ਤੀ ਨਾਲ ਅਮਲ ਵਿੱਚ ਲਿਆਂਦੀ ਜਾਵੇਗੀ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!