ਜੰਡਿਆਲਾ ਗੁਰੂ ਵਿੱਚ ਕਿਸਾਨ ਸੰਘਰਸ਼ ਕਮੇਟੀ ਦਾ ਮੋਰਚਾ ਹੋਇਆ 52 ਵੇਂ ਦਿਨ ਵਿੱਚ ਦਾਖ਼ਲ  

 

Iqbal singh mattewa

                                                                                                                 kirpal singh chhit

ਜੰਡਿਆਲਾ ਗੁਰੂ ਵਿੱਚ ਕਿਸਾਨ ਸੰਘਰਸ਼ ਕਮੇਟੀ ਦਾ ਮੋਰਚਾ ਹੋਇਆ 52 ਵੇਂ ਦਿਨ ਵਿੱਚ ਦਾਖ਼ਲ
ਮੱਤੇਵਾਲ 14ਨਵੰਬਰ  (ਇਕਬਾਲ ਸਿੰਘ ਮੱਤੇਵਾਲ)  ਪਿਛਲੇ ਕੁਝ ਸਮੇਂ ਤੋਂ ਤਿੰਨ ਆਰਡੀਨੈਂਸਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ  ਤਾਂ ਕਿ ਉਹ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਾ ਸਕਣ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਜੰਡਿਆਲਾ ਗੁਰੂ ਚ ਕਿਸਾਨਾਂ ਦਾ ਸੰਘਰਸ਼ 52 ਵੇਂ ਦਿਨ ਵਿੱਚ ਦਾਖ਼ਲ ਹੋਇਆ ਜੋ ਕਿ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ  ਹੇਠ ਚੱਲ ਰਿਹਾ ਹੈ  l
ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਸਤਨਾਮ ਸਿੰਘ ਨੇ ਕਿਹਾ ਕਿ  ਅਸੀਂ ਸਾਰੇ ਇਸ ਵਾਰ ਕਾਲੀ ਦੀਵਾਲੀ ਮਨਾਵਾਂਗੇ ਤੇ ਘਰਾਂ ਉੱਪਰ ਕਾਲੀਆਂ ਝੰਡੀਆਂ ਲਾ ਕੇ ਰੋਸ ਪ੍ਰਗਟ ਕਰਾਂਗੇ  ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ  ਸੂਬਾ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ  ਜ਼ਿਲ੍ਹਾ ਪ੍ਰਧਾਨ  ਲਖਵਿੰਦਰ ਸਿੰਘ ਜਨਰਲ ਸਕੱਤਰ  ਜਰਮਨ ਜੀਤ ਸਿੰਘ ਬੰਡਾਲਾ  ਕੱਥੂ ਨੰਗਲ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਰੂਪੋਵਾਲੀ   ਸਕੱਤਰ ਝਿਰਮਲ ਸਿੰਘ  ਟੇਕ ਸਿੰਘ ਝੰਡੇ  ਕਰਤਾਰ ਸਿੰਘ ਅਬਦਾਲ  ਗੁਰਮੇਜ ਸਿੰਘ ਝੰਡੇ  ਰਣਜੀਤ ਸਿੰਘ  ਹਰਵਿੰਦਰ ਸਿੰਘ ਪੰਧੇਰ  ਆਦਿ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!