ਬਾਬਾ ਜੀਵਨ ਸਿੰਘ ਜੀ ਦੇ ਸੀਸ ਭੇਟਾ ਦਿਵਸ ਦੇ ਸਬੰਧ ਵਿਚ ਅੱਜ ਨਗਰ ਕੀਰਤਨ ਕੱਢਿਆ ਗਿਆ  

 

iqbal singh

mattewal

ਬਾਬਾ ਜੀਵਨ ਸਿੰਘ ਜੀ ਦੇ ਸੀਸ ਭੇਟਾ ਦਿਵਸ ਦੇ ਸਬੰਧ ਵਿਚ ਅੱਜ ਨਗਰ ਕੀਰਤਨ ਕੱਢਿਆ ਗਿਆ

ਮੱਤੇਵਾਲ 15 ਨਵੰਬਰ (iqbal singh ਮੱਤੇਵਾਲ ) ਬਾਬਾ ਜੀਵਨ ਸਿੰਘ ਰੰਗਰੇਟਾ ਦਲ ਪਿੰਡ ਮੱਤੇਵਾਲ ਵੱਲੋਂ ਅੱਜ ਬਾਬਾ ਜੀਵਨ ਸਿੰਘ ਜੀ ਦੇ ਸੀਸ ਭੇਟਾ ਦਿਵਸ ਦੇ ਸਬੰਧ ਵਿਚ ਪਿੰਡ ਮੱਤੇਵਾਲ ਤੋਂ ਨਗਰ ਕੀਰਤਨ ਕੱਢਿਆ ਗਿਆ ।

ਜੋ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਮੱਤੇਵਾਲ ਤੋਂ ਆਰੰਭ ਹੋ ਕੇ ਵਾਇਆ ਕੱਥੂਨੰਗਲ, ਵੇਰਕਾ ਹੁੰਦਾ ਹੋਇਆ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਪਹੁੰਚਾ ਤੇ ਉੱਥੇ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਸ਼ਾਮ ਨੂੰ ਪਿੰਡ ਵਾਪਸੀ ਕੀਤੀ ਗਈ। ਇਸ ਮੌਕੇ ਸੂਬੇਦਾਰ ਬਲਵਿੰਦਰ ਸਿੰਘ ਕੱਥੂਨੰਗਲ, ਬਲਜੀਤ ਸਿੰਘ ਜੱਜੇਆਣੀ, ਪ੍ਰਿਤਪਾਲ ਸਿੰਘ ਬਾਲ ਮਜੀਠਾ ,ਗੁਰਵਿੰਦਰ ਸਿੰਘ ਹੈਪੀ ,ਜਗਰੂਪ ਸਿੰਘ ,ਜੋਰਾਵਰ ਸਿੰਘ ਲੋਧੀ , ਨੰਗਲ ਸੰਦੀਪ ਸ਼ਰਮਾ ਥਰੀਏਵਾਲ, ਮਨਜੀਤ ਸਿੰਘ ਚੇਅਰਮੈਨ ਬਲਜੀਤ ਸਿੰਘ , ਪ੍ਰਧਾਨ ਹਰਜਿੰਦਰ ਸਿੰਘ ਆਦਿ ਇਸ ਮੌਕੇ ਹਾਜ਼ਰ ਸਨ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!