ਪਿੰਡ ਮੱਤੇਵਾਲ ਵਿਚ ਸੱਤ ਦਿਨਾ ਰਾਗ ਰਤਨ ਕੀਰਤਨ ਦਰਬਾਰ 20 ਨਵੰਬਰ ਤੋਂ ਆਰੰਭ  

ਪਿੰਡ ਮੱਤੇਵਾਲ ਵਿਚ ਸੱਤ ਦਿਨਾ ਰਾਗ ਰਤਨ ਕੀਰਤਨ ਦਰਬਾਰ 20 ਨਵੰਬਰ ਤੋਂ ਆਰੰਭ  

ਮੱਤੇਵਾਲ 18 ਨਵੰਬਰ (ਇਕਬਾਲ ਸਿੰਘ ਮੱਤੇਵਾਲ )   ਸਾਲਾਨਾ ਰਾਗ ਰਤਨ ਕੀਰਤਨ ਦਰਬਾਰ20  ਨਵੰਬਰ ਤੋਂ ਪਿੰਡ ਮੱਤੇਵਾਲ ਮਹਿਤਾ ਰੋਡ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੰਗਤਾਂ। ਦੇ ਸਹਿਯੋਗ ਨਾਲ  ਕਰਾਇਆ ਜਾ ਰਿਹਾ ਹੈ ਜੋ   20 ਤਰੀਕ ਤੋਂ ਲੈ ਕੇ  26 ਤਾਰੀਖ ਤਕ ਕਰਵਾਇਆ ਜਾਵੇਗਾ ।  ਜਿਸ ਵਿਚ ਵੱਖ ਵੱਖ ਜਥਿਆਂ ਵੱਲੋਂ   ਸੰਗਤਾਂ ਨੂੰ ਗੁਰਬਾਣੀ ਸੁਣਾ ਕੇ ਨਿਹਾਲ ਕੀਤਾ ਜਾਵੇਂਗਾ  ।

ਇਸ ਵਿਚ ਪਹੁੰਚ ਰਹੇ ਮਹਾਂਪੁਰਸ਼ ਤੇ ਜਥੇ  ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ,ਬਾਬਾ ਗੁਰਦੇਵ ਸਿੰਘ ਆਨੰਦਪੁਰ ਸਾਹਿਬ ਵਾਲੇ ,ਬਾਬਾ ਦਰਸ਼ਨ ਸਿੰਘ ਗੁੰਮਟਾਲੇ ਵਾਲੇ ,ਗਿਆਨੀ ਇਕਬਾਲ ਸਿੰਘ ਜੀ ,ਭਾਈ ਜਸਵੰਤ ਸਿੰਘ ਜੀ ਪਾਉਂਟਾ ਸਾਹਿਬ , ਭਾਈ ਗੁਰਮੇਜ ਸਿੰਘ ਸ਼ਾਂਤ ,ਪ੍ਰਿੰਸੀਪਲ ਸੁਖਵੰਤ ਸਿੰਘ ਜੀ ,ਭਾਈ ਸਰਬਜੀਤ ਸਿੰਘ ਜੀ ਲੁਧਿਆਣਾ ,ਭਾਈ ਜਗਤਾਰ ਸਿੰਘ ਜੀ ਹਜੂਰੀ ਰਾਗੀ , ਭਾਈ ਹਰਜੋਤ ਜੀਅ ਜ਼ਖ਼ਮੀ ,ਪ੍ਰੋਫੈਸਰ ਸੁਰਜੀਤ ਸਿੰਘ ਜੀ ਅੰਮ੍ਰਿਤਸਰ, ਭਾਈ ਅਵਤਾਰ ਸਿੰਘ ਜੀ ਬੇਦਲ  , ਭਾਈ ਅਨੰਤਵੀਰ ਸਿੰਘ ਜੀ ,ਭਾਈ ਜਗਤਾਰ ਸਿੰਘ ਜੀ, ਭਾਈ ਰਾਏ ਸਿੰਘ ਜੀ ਸ੍ਰੀ ਅੰਮ੍ਰਿਤਸਰ ,ਡਾ ਗੁਰਵਿੰਦਰ ਸਿੰਘ ਜੀ ਬਟਾਲਾ ,ਗਿਆਨੀ ਵਿਸ਼ਾਲ ਸਿੰਘ ਜੀ  ,ਭਾਈ ਕਰਮ ਸਿੰਘ ਜੀ ਨੂਰਪੁਰੀ ,ਭਾਈ ਨਿਰਮਲ ਸਿੰਘ ਜੀ ਬਟਾਲਾ, ਭਾਈ ਨਰਿੰਦਰ ਸਿੰਘ ਜੀ, ਭਾਈ ਉਂਕਾਰ ਸਿੰਘ ਜੀ ਅੰਮ੍ਰਿਤਸਰ, ਭਾਈ ਜਸਪਾਲ ਸਿੰਘ ਜੀ ,ਭਾਈ ਲਾਲ ਸਿੰਘ ਜੀ , ਭਾਈ ਬਹੁ ਲਵਲੀਨ ਸਿੰਘ ਜੀ।  ਇਸ ਦੇ ਨਾਲ ਹੀ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!