ਅੱਜ ਪਿੰਡ ਭੋਏਵਾਲ ਵਿਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਗੁਟਕਾ ਸਾਹਿਬ ਦਾ ਨਿਰਾਦਰ

                           iqbal singh mattewal

ਅੱਜ ਪਿੰਡ ਭੋਏਵਾਲ ਵਿਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਗੁਟਕਾ ਸਾਹਿਬ ਦਾ ਨਿਰਾਦਰ

ਮੱਤੇਵਾਲ 2 ਦਸੰਬਰ( ਇਕਬਾਲ  ਸਿੰਘ ਮੱਤੇਵਾਲ)ਪਿਛਲੇ ਕੁਝ ਸਮੇਂ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਖ ਵੱਖ ਥਾਵਾਂ ਤੇ ਨਿਰਾਦਰ ਕੀਤਾ ਜਾ ਰਿਹਾ ਹੈ ਤੇ ਅੱਜ  ਐਸੀ ਹੀ ਘਟਨਾ ਪਿੰਡ ਭੋਏਵਾਲ ਵਿਚ ਦੇਖਣ ਨੂੰ ਮਿਲੀ  l ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਪੁੱਤਰ ਮੱਖਣ ਸਿੰਘ  ਪਿੰਡ ਭੋਏਵਾਲ ਨੇ ਦੱਸਿਆ ਕਿ ਉਹ ਸਵੇਰੇ ਜਦ ਸੈਰ ਨੂੰ ਜਾ ਰਿਹਾ ਸੀ ਤਾਂ ਭੋਏਵਾਲ ਦੇ ਨਜ਼ਦੀਕ  ਬਣੇ ਫੋਕਲ ਪੁਆਇੰਟ ਦੇ ਕੋਲ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਦੇਖੇ ਤੇ  ਤੁਰੰਤ ਉਸ  ਦੁਆਰਾ ਪਿੰਡ ਦੇ ਗ੍ਰੰਥੀ ਸਾਹਿਬ ਨੂੰ ਇਸ ਚੀਜ਼ ਦੀ ਜਾਣਕਾਰੀ ਦਿੱਤੀ ਤੇ ਗ੍ਰੰਥੀ ਸਿੰਘ ਵੱਲੋਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਤੇ ਪੁਲਸ ਪਾਰਟੀ ਵੱਲੋਂ ਮੌਕੇ ਤੇ ਆ ਕੇ ਉਸ ਜਗ੍ਹਾ ਦੀ ਜਾਂਚ ਕੀਤੀ ਅਤੇ ਉਨ੍ਹਾਂ ਵੱਲੋਂ ਅਣਪਛਾਤੇ ਵਿਅਕਤੀਆਂ ਤੇ 295 ਏ ਦੇ ਤਹਿਤ ਪਰਚਾ ਦਰਜ ਕਰ ਲਿਆ   , ਇਸਦੇ ਨਾਲ ਹੀ ਪਾਟੇ ਹੋਏ ਅੰਗਾਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਬਾਬਾ ਬਕਾਲਾ ਸਾਹਿਬ ਪੁਚਾ ਦਿੱਤਾ ਗਿਆ। ਇਸ ਮੌਕੇ ਡਿਪਟੀ ਸਾਹਬ , ਐਸ ਐੱਚ ਓ ਸਾਹਬ ਅਤੇ ਐਸ ਆਈ ਕੇਵਲ ਸਿੰਘ ਆਦਿ ਹਾਜ਼ਰ ਸਨ ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!