ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਦਿੱਲੀ ਨੂੰ ਕੀਤਾ ਗਿਆ ਇਕ ਹੋਰ ਜਥਾ ਰਵਾਨਾ  

iqbal singh mattewal
‍ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਦਿੱਲੀ ਨੂੰ ਕੀਤਾ ਗਿਆ ਇਕ ਹੋਰ ਜਥਾ ਰਵਾਨਾ
ਮੱਤੇਵਾਲ 04 ਦਸੰਬਰ (ਇਕਬਾਲ ਸਿੰਘ ਮੱਤੇਵਾਲ )  ਪਿਛਲੇ ਕੁਝ ਸਮੇਂ ਤੋਂ ਕਿਸਾਨਾਂ ਵੱਲੋਂ ਆਰਡੀਨੈਂਸਾਂ ਨੂੰ ਲੈ ਕੇ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸਦੇ ਬਾਵਜੂਦ ਵੀ ਮੋਦੀ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ, ਇਸ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਹਰ ਇਕ ਇਲਾਕੇ ਚੋਂ ਕਿਸਾਨ ਦਿੱਲੀ ਨੂੰ ਰਵਾਨਾ ਹੋਏ  ਤਾਂ ਕਿ ਉਹ ਆਰਡੀਨੈਂਸਾਂ ਨੂੰ ਰੱਦ ਕਰਵਾਇਆ ਜਾ ਸਕੇ । ਇਸ ਨੂੰ ਦੇਖਦੇ ਅੱਜ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ  ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਰਤਾਰਪੁਰ ਤੋਂ ਨੌਜਵਾਨਾਂ ਦਾ ਇੱਕ ਜਥਾ ਦਿੱਲੀ ਨੂੰ ਰਵਾਨਾ ਕੀਤਾ ਗਿਆ ਤਾਂ ਕਿ ਉਹ ਕਿਸਾਨ ਮਜ਼ਦੂਰਾਂ ਦਾ ਉੱਥੇ ਪਹੁੰਚ ਕੇ ਸਹਿਯੋਗ ਦੇ ਸਕਣ  । ਇਸ ਮੌਕੇ ਕਸ਼ਮੀਰ ਸਿੰਘ ਘੁੱਗਸ਼ੋਰ ਗੁਰਪ੍ਰੀਤ ਸਿੰਘ ਚੀਦਾ ਵੀਰ ਕੁਮਾਰ ਅਤੇ ਤਰਲੋਕ ਵੈਂਡਲ ਆਦਿ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!