ਮੋਦੀ ਮੰਡਲੀ ਦੇ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ–ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਵੱਲੋਂ—–

kirpal singh chhit

ਮੋਦੀ ਮੰਡਲੀ ਦੇ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ–ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਵੱਲੋਂ—–
ਦਸੰਬਰ 8 ਜੈਂਤੀਪੁਰ (ਕਿਰਪਾਲ ਸਿੰਘ ਛਿੱਤ)ਅੱਜ ਅੱਡਾ ਜੈਂਤੀਪੁਰ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜੋਨ ਕੱਥੂਨੰਗਲ ਇਕਾਈ ਪਿੰਡ ਮਰੜ ਵੱਲੋਂ ਕਿਸਾਨਾਂ- ਮਜ਼ਦੂਰਾਂ ਅਤੇ ਦੁਕਾਨਦਾਰਾਂ ਦਾ ਇੱਕਠ ਹੋਇਆ ਤੇ ਅੱਡਾ ਜੈਂਤੀਪੁਰ ਮੁਕੰਮਲ ਤੌਰ ਤੇ ਬੰਦ ਰਿਹਾ। ਮੋਦੀ ਸਰਕਾਰ ਤੇ ਮੋਦੀ ਮੰਡਲੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਮੋਦੀ ਦਾ ਪੁਤਲਾ ਫੂਕਿਆ ਗਿਆ ਅਡਾਨੀ ਅੰਬਾਨੀ ਦੇ ਖਿਲਾਫ ਰੱਜ ਕੇ ਨਾਅਰੇਬਾਜ਼ੀ ਕਰਕੇ ਉਨ੍ਹਾਂ ਦਾ ਵੀ ਪਿੱਟ ਸਿਆਪਾ ਕੀਤਾ ਗਿਆ ਪੰਜਾਬ ਸਰਕਾਰ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਮਰੜ ਇਕਾਈ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਜਦ ਤਕ ਮੋਦੀ ਇਸ ਕਾਲੇ , ਲੋਕ ਮਾਰੂ ਕਾਨੂੰਨਾਂ ਨੂੰ ਰੱਦ ਨਹੀਂ ਕਰੇਗਾ ਉਦੋਂ ਤਕ ਅਸੀਂ ਮਿਹਨਤੀ ਮਜ਼ਦੂਰਾਂ , ਦੁਕਾਨਦਾਰਾਂ ਨਾਲ ਰਲ ਕੇ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ।
ਇਕਾਈ ‌ਪ੍ਰਧਾਨ ਜਸਵੰਤ ਸਿੰਘ ਸੁਖਚੈਨ ਸਿੰਘ ਗੁਰਦੀਪ ਸਿੰਘ ਸਤਨਾਮ ਸਿੰਘ ਕਰਮਜੀਤ ਸਿੰਘ ਕੁਲਵਿੰਦਰ ਸਿੰਘ ਗੁਰਮੇਲ ਸਿੰਘ ਜਸਬੀਰ ਸਿੰਘ ਸੁਖਵਿੰਦਰ ਸਿੰਘ ਕਸ਼ਮੀਰ ਸਿੰਘ ਗੁਰਭੇਜ ਸਿੰਘ ਬੱਜੂਮਾਨ ਸ਼ਮਸ਼ੇਰ ਸਿੰਘ ਬੱਜੂ ਮਾਨ ਹਰਪਾਲ ਸਿੰਘ ਬੱਜੂਮਾਨ ਅਰਸ਼ਦੀਪ ਸਿੰਘ ਬੱਜੂਮਾਨ ਨਵਜੋਤ ਸਿੰਘ ਵੀ ਹਾਜ਼ਰ ਸn

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!