ਆਰਡੀਨੈਂਸ ਦੇ ਵਿਰੁੱਧ ਵਿਚ ਭਾਰਤ ਬੰਦ ਦੇ ਸੱਦੇ ਤੇ ਕਿਸਾਨਾਂ ਨੇ ਵੱਖ ਵੱਖ ਥਾਵਾਂ ਤੇ ਕੀਤਾ ਰੋਡ ਜਾਮ 

iqbal singh mattewal                        kirpal singh chhit

ਆਰਡੀਨੈਂਸ ਦੇ ਵਿਰੁੱਧ ਵਿਚ ਭਾਰਤ ਬੰਦ ਦੇ ਸੱਦੇ ਤੇ ਕਿਸਾਨਾਂ ਨੇ ਵੱਖ ਵੱਖ ਥਾਵਾਂ ਤੇ ਕੀਤਾ ਰੋਡ ਜਾਮ

ਮੱਤੇਵਾਲ 08 ਦਸੰਬਰ (ਇਕਬਾਲ  ਸਿੰਘ ਮੱਤੇਵਾਲ)   ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬੋਪਾਰਾਏ ਨਵਾਂ ਤਨੇਲ ਮਹਿਤਾ ਅਤੇ ਘੁਮਾਣ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਆਰਡੀਨੈਂਸ ਦੇ ਵਿਰੁੱਧ ਵਿਚ ਭਾਰਤ ਬੰਦ ਦੇ ਸੱਦੇ ਤੇ ਸਵੇਰੇ ਸੱਤ ਵਜੇ ਤੋਂ  ਦੁਪਹਿਰ ਤਿੱਨ ਵਜੇ ਤੱਕ ਰੋਡ ਜਾਮ ਕੀਤਾ ਗਿਆ, ਇਸਦੇ ਨਾਲ ਹੀ ਦੁਕਾਨਦਾਰਾਂ ਵੱਲੋਂ ਵੀ ਕਿਸਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਤੇ ਸਾਰੇ ਬਾਜ਼ਾਰਾਂ ਨੂੰ ਬੰਦ ਰੱਖਿਆ , ਇਸ ਦੇ ਨਾਲ ਹੀ ਕਿਸਾਨ ਆਗੂਆਂ ਵੱਲੋਂ ਵੱਖ ਵੱਖ ਧਰਨਿਆਂ ਵਿੱਚ ਆਪਣੇ ਆਪਣੇ ਵਿਚਾਰ ਰੱਖੇ  ਗਏ   ਤੇ ਧਰਨਿਆਂ ਦੀ ਸਮਾਪਤੀ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ ਉਸ ਦੇ ਵਿਰੋਧ ਵਿਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।  ਇਸ ਮੌਕੇ ਸਤਨਾਮ ਸਿੰਘ ਜੱਜ ਜਗੀਰ ਸਿੰਘ ਨਵਜੀਤ ਸਿੰਘ ਹਰਬਰਿੰਦਰ ਸਿੰਘ ਡਾ ਕੁਲਦੀਪ ਸਿੰਘ ਡਾ ਭੁਪਿੰਦਰ ਸਿੰਘ  ਭਗਵੰਤਪਾਲ     ਸਿੰਘ ਸੱਚਰ  ਗੁਰਮੀਤ ਸਿੰਘ ਰਾਜੂ ਚੇਅਰਮੈਨ ਜਗਦੇਵ ਸਿੰਘ ਬੱਗਾ ਚੇਅਰਮੈਨ ਬਲਜੀਤ ਸਿੰਘ ਸਰਾਂ ਬਲਕਾਰ ਸਿੰਘ ਭੀਲੋਵਾਲ  ਜਰਨੈਲ ਸਿੰਘ ਰਾਮਦਿਵਾਲੀ ਆਦਿ ਇਸ ਮੌਕੇ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!