ਨਵਯੁਗਤ ਤਹਿਸੀਲਦਾਰ ਜਸਕਰਨਜੀਤ ਸਿੰਘ ਨੇ ਉਹਦਾ ਸਾਂਭਣ ਤੇ ਫੁਲਾਂ ਦਾ ਗੁਲਦਸਤਾ ਦੇ ਕੇ ਕੀਤਾ ਗਿਆ ਸਵਾਗਤ

                                               kirpal singh chhit

ਨਵਯੁਗਤ ਤਹਿਸੀਲਦਾਰ ਜਸਕਰਨਜੀਤ ਸਿੰਘ ਨੇ ਉਹਦਾ ਸਾਂਭਣ ਤੇ ਫੁਲਾਂ ਦਾ ਗੁਲਦਸਤਾ ਦੇ ਕੇ ਕੀਤਾ ਗਿਆ ਸਵਾਗਤ

ਬਟਾਲਾ 16 ਦਸੰਬਰ (ਬਲਦੇਵ ਸਿੰਘ ਖਾਲਸਾ) ਤਹਿਸੀਲਦਾਰ ਸਾਹਿਬ ਬਟਾਲਾ ਸ੍ਰ ਜਸਕਰਨਜੀਤ ਸਿੰਘ ਦਾ ਬਟਾਲਾ ਤਹਿਸੀਲ ਕੰਪਲੈਕਸ ਵਿਖੇ ਆਉਣ ਤੇ ਤਹਿਸੀਲ ਪ੍ਰਧਾਨ ਬਲਦੇਵ ਰਾਜ ਲਾਡੀ ਬਟਵਾਲ ਵੱਲੋਂ ਫੁੱਲਾਂ ਦਾ ਗੁਲਦਸਤਾ ਤੇ ਸਿਰਪਾਓ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਰਮੇਸ਼ ਪਾਠਕ ਵਸੀਕਾ ਨਵੀਸ,, ਰਘਬੀਰ ਵਸੀਕਾ ਨਵੀਸ ,,ਜੈ ਪਾਲ ਵਸੀਕਾ ਨਵੀਸ ,,ਨਿਰਮਲ ਸਿੰਘ ਕਾਹਲੋਂ ਵਸੀਕਾ ਨਵੀਸ ,,ਦੀਪਕ ਵਸੀਕਾ ਨਵੀਸ ,,ਆਸ਼ੂ ਸ਼ਰਮਾ ,,ਰੇਖੀ ,,ਅਸ਼ਵਨੀ ਭੱਲਾ ,,ਵਰਿੰਦਰ ਸ਼ਰਮਾ,, ਲਵਲੀ ਮਹਾਜਨ ,,ਮੋਟੂ ਸ਼ਰਮਾ,, ਰਾਜੇਸ਼ ਭੰਡਾਰੀ,, ਲਾਡੀ ਕਾਹਲੋਂ ,,ਹਨੀ ਸੰਚਿਤ ਕੁੰਦਰਾ ,,ਸੋਧੀ ਕੁਮਾਰ ,,ਮਨੀਸ਼ ਖੋਸਲਾ,, ਰਣਜੀਤ ਸਿੰਘ ਲੰਬਰਦਾਰ,, ਰੰਧਾਵਾ ਨਕਸ਼ਾ ਨਵੀਸ ,, ਜਤਿੰਦਰ ਘੁੰਮਣ ਆਦਿ ਮੈਂਬਰਾਂ ਵਲੋ ਨਵਨਯੁਕਤ ਆਏ ਤਹਿਸ਼ਲਦਾਰ ਦਾ ਭਰਵਾ ਸਵਾਗਤ ਕੀਤਾ ਗਿਆ। ਅਤੇ ਵਧਾਈ ਦਿੱਤੀ ਗਈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!