ਲਾਈਫ ਮੇਕਰ ਕੰਪਨੀ ਬਟਾਲਾ ਦੇ ਨਾਲ ਜੁੜ ਕੇ ਲੱਖਾਂ ਲੋਕਾਂ ਦੇ ਘਰ ਵਿੱਚ ਆਈਆਂ ਖੁਸ਼ੀਆਂ ਲੋਕਾਂ ਦੇ ਸੁਪਨੇ ਹੋਏ ਸਾਕਾਰ (ਸੀ ਐਮ ਡੀ ਸੁਨੀਲ  ਸ਼ੇਰਗਿੱਲ ) 

Baldev singh khalsa                       kirpal singh chhit

ਲਾਈਫ ਮੇਕਰ ਕੰਪਨੀ ਬਟਾਲਾ ਦੇ ਨਾਲ ਜੁੜ ਕੇ ਲੱਖਾਂ ਲੋਕਾਂ ਦੇ ਘਰ ਵਿੱਚ ਆਈਆਂ ਖੁਸ਼ੀਆਂ ਲੋਕਾਂ ਦੇ ਸੁਪਨੇ ਹੋਏ ਸਾਕਾਰ (ਸੀ ਐਮ ਡੀ ਸੁਨੀਲ  ਸ਼ੇਰਗਿੱਲ )

ਬਟਾਲਾ  17  ਦਸੰਬਰ (ਬਲਦੇਵ ਸਿੰਘ ਖ਼ਾਲਸਾ,, ਲੱਕੀ ਰਾਜਪੂਤ )  ਲਾਈਫ ਮੇਕਰ ਕੰਪਨੀ ਵੱਲੋਂ ਬਟਾਲਾ ਕਲੱਬ ਵਿਚ  ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਸੀ ਐਮ ਡੀ ਸੁਨੀਲ ਸ਼ੇਰਗਿੱਲ ਜੀ ਨੇ ਕਾਬਲ ਲੀਡਰਾਂ ਨੂੰ ਚੈੱਕ ਵੰਡੇ ਅਤੇ ਸਨਮਾਨਤ ਵੀ ਕੀਤਾ  ਗਿਆ।ਇਸ ਵਿੱਚ ਸੀ ਐਮ ਡੀ  ਸੁਨੀਲ ਸ਼ੇਰਗਿੱਲ  ਜੀ ਨੇ ਦੱਸਿਆ ਕਿ ਸਾਡੀ ਕੰਪਨੀ ਉਨ੍ਹਾਂ ਲੋਕਾਂ ਦੇ  ਕੰਮ ਕਰ ਰਹੀ ਹੈ ਜਿਨ੍ਹਾਂ ਨੂੰ ਆਪਣੀ ਲਾਈਫ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਂਦਾ ਹੈ। ਅਤੇ ਜਿਨ੍ਹਾਂ ਲੋਕਾਂ ਨੇ ਕਾਮਯਾਬੀ ਪ੍ਰਾਪਤ ਕਰਨ ਵਿੱਚ  ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡੀ ਕੰਪਨੀ ਓਨਾ  ਲੋਕਾਂ ਨੂੰ  ਬੁਲੰਦੀਆਂ ਤੇ ਪਹੁੰਚਾਉਣ ਲਈ ਹਰ ਸੰਭਵ  ਮਦਦ ਕਰ ਰਹੀ ਹੈ ਮੀਟਿੰਗ ਦੌਰਾਨ ਇਸ ਮੌਕੇ ਤੇ ਹਾਜ਼ਰ ਸਨ ਚੀਫ ਗੈਸਟ ਜੋਰਜ ਸ਼ੇਰਗਿੱਲ ਅਤੇ  ਸੱਭਰਵਾਲ  ਧਾਰੀਵਾਲ ਸਤਿਨਾਮ ਸਿੰਘ,,ਫਿਲਿਪ ਖੋਖਰ,, ਅਰੁਣਾ ਮਸੀਹ  ,,ਆਸ਼ੀਸ਼ ਸ਼ੇਰਗਿੱਲ,,ਸੁਨਾਕਸ਼ੀ ਸ਼ੇਰਗਿੱਲ   ਆਦਿ ਮੈਂਬਰ ਹਾਜ਼ਰ ਸਨ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!