ਗੁਰੂ ਨਾਨਕ ਨਗਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਸੀਂ ਵਚਨਬੱਧ ਹਾਂ . (ਡਿਪਟੀ ਵੋਹਰਾ  ).

Baldev singh khalsa
                                                      ਗੁਰੂ ਨਾਨਕ ਨਗਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਸੀਂ ਵਚਨਬੱਧ ਹਾਂ . (ਡਿਪਟੀ ਵੋਹਰਾ  ).
ਸਿਵਲ ਅਤੇ  ਪੁਲੀਸ ਪ੍ਰਸ਼ਾਸਨ ਦਾ ਤਹਿਦਿਲੋਂ ਧੰਨਵਾਦ
ਬਟਾਲਾ 19 ਦਸੰਬਰ (ਬਲਦੇਵ ਸਿੰਘ ਖਾਲਸਾ)ਡਿਪਟੀ ਵੋਹਰਾ ਸੀਨੀਅਰ ਵਾਈਸ ਪ੍ਰਧਾਨ ਕਾਂਗਰਸ
ਸਿਟੀ ਬਟਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਨਗਰ ਦੀ ਨਵੀਂ ਵਾਰਡਬੰਦੀ ਮੁਤਾਬਕ ਵਾਰਡ ਨੰ ਨੌੰ ਅਤੇ ਦੱਸ ਵਾਰਡ ਬਣਾ ਦਿੱਤਾ ਗਿਆ ਹੈ  ਅਤੇ ਕੁਝ ਹਿੱਸਾ ਨਵਾਂ ਸਟਾਫ਼ ਰੋਡ ਵਾਲਾ  ਜੋੜ ਦਿੱਤਾ ਗਿਆ ਹੈ ਇਸ ਦੇ ਸੰਬੰਧ ਵਿਚ ਸਟਾਫ਼ ਰੋਡ ਚੱਕੀ ਵਾਲੀ ਗਲੀ ਗੁਰ.ਨਾਨਕ ਨਗਰ ਨਿਵਾਸੀਆਂ ਵੱਲੋਂ ਆਪਣੀਆਂ ਮੁਸ਼ਕਿਲਾਂ ਦੀ ਜਾਣਕਾਰੀ ਦੇ ਲਈ ਮੀਟਿੰਗ ਰੱਖੀ ਗਈ  ਜਿਸ ਵਿਚ ਡਿਪਟੀ ਵੋਹਰਾ ਜੀ ਨੂੰ ਵਿਸ਼ੇਸ਼ ਤੌਰ ਤੇ  ਬੁਲਾਇਆ ਗਿਆ  ਇਸ ਮੌਕੇ ਮੀਟਿੰਗ ਵਿੱਚ ਸਾਂਝੇ ਤੌਰ ਤੇ ਬੋਲਦਿਆਂ ਸ ਹਰਬੰਸ ਸਿੰਘ ਚਰਨਜੀਤ ਰਿਆਡ਼ ਨਰਿੰਦਰ ਸਿੰਘ ਉਦੋਂਵਾਲੀ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ  ਜਿਸ ਤਰ੍ਹਾਂ ਗੁਰੂ ਨਾਨਕ ਨਗਰ ਵਿੱਚ ਡਿਪਟੀ ਵੋਹਰਾ ਜਿਹੇ  ਮੁਸ਼ਕਲਾਂ ਦਾ ਹੱਲ ਕੀਤਾ ਹੈ   ਉਸੇ ਤਰ੍ਹਾਂ ਗੁਰੂ ਨਾਨਕ ਨਗਰ ਦੇ ਨਵੇਂ ਜੁੜੇ ਹਿੱਸੇ ਦੀਆ  ਮੁਸ਼ਕਲਾਂ ਦਾ ਵੀ  ਹੱਲ ਵੀ ਕਰਨਗੇ ,ਅਖੀਰ ਵਿੱਚ ਡਿਪਟੀ ਵੋਹਰਾ ਨੇ ਕਿਹਾ  ਜਲਦ ਹੀ ਉਨ੍ਹਾਂ ਵੱਲੋਂ  ਗੁਰੂ ਨਾਨਕ ਨਗਰ ਦੇ ਨਵੇਂ ਜੁੜੇ ਏਰੀਏ ਦੀਆਂ ਮੁਸ਼ਕਲਾਂ ਹੱਲ ਕਰ ਦਿੱਤੀਆਂ ਜਾਣਗੀਆਂ  ਤਾਂ ਜੋ ਆਉਂਦੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ  ਮੀਟਿੰਗ ਵਿੱਚ ਲੋਕਾਂ ਵੱਲੋਂ   ਡਿਪਟੀ ਵੋਹਰਾ.ਦਾ  ਪੂਰਨ ਸਹਿਯੋਗ ਕਰਨ ਦਾ ਨਿਸ਼ਚਾ ਕੀਤਾ ਗਿਆ ਅਖੀਰ ਚ ਡਿਪਟੀ ਵੋਹਰਾ ਵੱਲੋਂ  ਸਿਵਲ  ਅਤੇ  ਪੁਲੀਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ  ਜੋ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਸਹਿਯੋਗ ਕਰਦੇ ਹਨ  ਇਸ ਮੌਕੇ ਰਾਜਨ ਵੋਹਰਾ ਸਰਦਾਰ ਹਰਬੰਸ ਸਿੰਘ  ਚਰਨਜੀਤ ਰਿਆੜ ਫ਼ੌਜੀ  ਜਸਪਾਲ ਸਿੰਘ  ਤਰਸੇਮ ਸਿੰਘ ਸੁਰਿੰਦਰ ਉਦੋਵਾਲੀ ਕੁਲਦੀਪ ਰਾਜ ਮਿੰਟੂ ਨੀਟਾ ਹਰਜੀਤ ਅਫ਼ਸਰ ਵਿਕਰਮਜੀਤ ਵਿਜੇ ਕੁਮਾਰ ਕਾਕਾ ਹਲਵਾਈ ਬਸੰਤ ਸਿੰਘ ਜੱਜ ਵੋਹਰਾ ਕਾਂਗਰਸ ਕਾਂਗਰਸ ਸੇਵਾ ਦਲ ਮੌਜੂਦ ਸਨ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!