ਭਾਰਤ ਦੇ ਸਾਬਕਾ ਕਾਨੂੰਨ ਮੰਤਰੀ ਡਾ ਅਸ਼ਵਨੀ ਕੁਮਾਰ ਨੇ ਗੁਰਜੀਤ ਸਿੰਘ ਨੂੰ ਦੱਤਾ ਨਿਯੁਕਤੀ ਪੱਤਰ 

     
ਬਲਦੇਵ ਸਿੰਘ ਖਾਲਸਾ 
ਭਾਰਤ ਦੇ ਸਾਬਕਾ ਕਾਨੂੰਨ ਮੰਤਰੀ ਡਾ ਅਸ਼ਵਨੀ ਕੁਮਾਰ ਨੇ ਗੁਰਜੀਤ ਸਿੰਘ ਨੂੰ ਦੱਤਾ ਨਿਯੁਕਤੀ ਪੱਤਰ
ਜ਼ਿਲ੍ਹਾ ਪ੍ਰਧਾਨ ਰਮਨ ਨਈਅਰ ਅਤੇ ਜ਼ਿਲ੍ਹਾ ਚੇਅਰਮੈਨ ਨਰੇਸ਼ ਕਪੂਰ ਕਰ ਰਹੇ ਹਨ ਸੇਵਾ ਦਲ ਨੂੰ ਮਜ਼ਬੂਤ
ਬਟਾਲਾ 19 ਦਸੰਬਰ (ਬਲਦੇਵ ਸਿੰਘ ਖਾਲਸਾ  ) ਜ਼ਿਲ੍ਹਾ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਰਮਨ ਨਈਅਰ ਜ਼ਿਲਾ ਚੇਅਰਮੈਨ ਨਰੇਸ਼ ਕਪੂਰ ਨੇ  ਕਾਨੂੰਨ ਮੰਤਰੀ ਭਾਰਤ ਸਰਕਾਰ  ਡਾ ਅਸ਼ਵਨੀ ਕੁਮਾਰ ਨਾਲ ਇੱਕ ਵਿਸ਼ੇਸ਼ ਮੀਟਿੰਗ ਉਨ੍ਹਾਂ ਦੇ ਗ੍ਰਹਿ ਵਿਖੇ ਕੀਤੀ ਇਸ ਮੌਕੇ ਡਾ ਅਸ਼ਵਨੀ ਕੁਮਾਰ ਨੇ ਗੁਰਜੀਤ ਸਿੰਘ ਨੂੰ    ਗੁਰਦਾਸਪੁਰ ਬਲਾਕ ਦਾ ਸ਼ਹਿਰੀ ਪ੍ਰਧਾਨ  ਦਾ ਨਿਯੁਕਤੀ ਪੱਤਰ ਦਿੱਤਾ ਇਸ ਮੌਕੇ ਤੇ  ਜ਼ਿਲ੍ਹਾ ਪ੍ਰਧਾਨ ਰਮਨ ਨਈਅਰ ਤੇ ਜ਼ਿਲਾ ਚੇਅਰਮੈਨ ਨਰੇਸ਼ ਕਪੂਰ ਨਵ ਨਿਯੁਕਤ ਸ਼ਹਿਰੀ ਪ੍ਰਧਾਨ  ਗੁਰਦਾਸਪੁਰ ਨੇ ਡਾ ਅਸ਼ਵਨੀ ਕੁਮਾਰ  ਅਤੇ ਕਾਂਗਰਸੀ ਸੇਵਾ ਦਲ ਹਾਈ ਕਮਾਨ ਦਾ ਧੰਨਵਾਦ ਕੀਤਾ  ਗੁਰਜੀਤ ਸਿੰਘ ਨੇ ਕਿਹਾ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਇਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਕਾਂਗਰਸ ਸੇਵਾ ਦਲ ਨੂੰ ਮਜ਼ਬੂਤ  ਕਰਨ ਲਈ ਪੂਰੀ ਵਾਹ ਲਾ ਦੇਣਗੇ ਇਸ ਮੌਕੇ ਸੁਖਵਿੰਦਰ ਸਿੰਘ ਗੁਰਿੰਦਰ ਨਾਗੀ ਜ਼ਿਲਾ ਕਾਂਗਰਸ ਸੇਵਾ ਦਲ ਯੰਗ ਬ੍ਰਿਗੇਡ,, ਮੋਹਿਤ ਬਾਵਰਾ   ਸੰਦੀਪ,, ਕਮਲਦੀਪ ਸਿੰਘ,,  ਗੁਰਪ੍ਰੀਤ ਸਿੰਘ,, ਪੁਲਕੀਤ ਸਿੰਘ,, ਰੱਜਤ,,  ਲਖਵਿੰਦਰ ਸਿੰਘ,, ਸੁਮਿਤ,, ਕਰਨ ,, ਰਿੰਕੂ,, ਕੁਲਵਿੰਦਰ ਸਿੰਘ,, ਹਰਪ੍ਰੀਤ ਸਿੰਘ  ,, ਵਿੱਕੀ,, ਸੋਨੂੰ,, ਜਸਪਾਲ ਸਿੰਘ ,,ਵੀਰੂ ਮਸੀਹ ਹਾਜ਼ਰ ਸਨ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!