ਬਟਵਾਲ ਵੈਲਫੇਅਰ ਸੁਸਾਇਟੀ ਵੱਲੋਂ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ 29ਵੀ ਬਰਸੀ ਮਨਾਈ ਗਈ 

 

ਬਟਵਾਲ ਵੈਲਫੇਅਰ ਸੁਸਾਇਟੀ ਵੱਲੋਂ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ 29 ਵੀ ਬਰਸੀ ਮਨਾਈ ਗਈ

ਬਟਾਲਾ 21 ਦਸੰਬਰ (ਬਲਦੇਵ ਸਿੰਘ ਖਾਲਸਾ)ਅੱਜ ਬਟਾਲਾ ਯੁਵਾ ਵੈੱਲਫੇਅਰ ਸੋਸਾਇਟੀ ਰਜਿ 103 ਵੱਲੋਂ ਬੜੇ ਹੀ ਹਰਮਨ ਪਿਆਰੇ ਬਟਵਾਲ ਬਿਰਾਦਰੀ ਦੇ ਅਨਮੋਲ ਹੀਰੇ ਉਸਤਾਦ ਸ੍ਰੀ ਲਾਲ ਚੰਦ ਯਮ੍ਹਲਾ ਜੀ ਬਟਵਾਲ ਜੀ ਦੀ 29 ਬਰਸੀ ਬਡ਼ੇ ਹੀ ਧੂਮਧਾਮ ਨਾਲ ਮਨਾਈ ਗਈ ਅਤੇ ਸਾਰੇ ਸਤਿਕਾਰਯੋਗ ਮੈਂਬਰਾਂ ਨੇ ਯੋਗਦਾਨ ਦਿੱਤਾ ਜਿਨ੍ਹਾਂ ਮਨੋ ਤਨੋ ਹੋ ਕੇ ਸੇਵਾ ਨਿਭਾਈ ਇਸ ਵਿਚ ਵਿਸ਼ੇਸ਼ ਤੌਰ ਤੇ ਸਰਦਾਰ ਹਰਭਜਨ ਸਿੰਘ ਬਾਜਵਾ ਜੀ ਨੇ ਬਹੁਤ ਹੀ ਜ਼ਿਆਦਾ ਸਮਾਂ ਸ੍ਰੀ ਲਾਲ ਚੰਦ ਯਮ੍ਹਲਾ ਜੀ ਦੇ ਨਾਲ ਗੁਜ਼ਾਰਿਆ ਸੀ ਜਦੋਂ ਵੀ ਯਮਲਾ ਜੀ ਬਟਾਲੇ ਵਿਚ ਆਉਂਦੇ ਸੀ ਤੇ ਬਾਜਵਾ ਜੀ ਦੇ ਘਰ ਰੁਕਦੇ ਸਨ ਇਨ੍ਹਾਂ ਦਾ ਆਪਸੀ ਬਹੁਤ ਹੀ ਜ਼ਿਆਦਾ ਪਿਆਰ ਸਤਿਕਾਰ ਸੀ ਬਟਵਾਲ ਯੁਵਾ ਵੈੱਲਫੇਅਰ ਸੋਸਾਇਟੀ ਵਲੋਂ ਆਏ ਹੋਏ ਮਹਿਮਾਨਾਂ ਦਾ ਹੌਸਲਾ ਅਫ਼ਜ਼ਾਈ ਕੀਤੀ ਵਿਸ਼ੇਸ਼ ਸਨਮਾਨ ਸਰਟੀਫਿਕੇਟ ਅਤੇ ਸਰੋਪੇ ਪਾ ਕੇ ਸਨਮਾਨਤ ਕੀਤਾ ਗਿਆ ਅਤੇ ਇਸ ਮੌਕੇ ਤੇ ਗੁਰੂ ਕਾ ਲੰਗਰ ਲਗਾਇਆ ਗਿਆ ਅਤੇ ਸਾਰੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਆਈਆਂ ਸੰਗਤਾਂ ਦਾ ਸਤਿਕਾਰ ਕੀਤਾ ਗਿਆ ਇਸ ਮੌਕੇ ਸਮਾਜ ਸੇਵਕਾ ਨੂੰ ਜੋ ਸਮਾਜ ਵਿੱਚ ਚੰਗੇ ਲੋੜਵੰਦ ਪਰਿਵਾਰਾਂ ਨੂੰ ਸੇਵਾ ਦੇ ਕੇ ਸਮਾਜ ਵਿੱਚ ਵਧੀਆ ਯੋਗਦਾਨ ਸਨਮਾਨ ਸ਼ਖ਼ਸੀਅਤ ਵਿੱਚੋਂ ਜਤਿੰਦਰ ਕੱਦ ਜੀ,, ਸ੍ਰੀ ਪਿਆਰਾ ਲਾਲ ਜੀ ਸ਼ਾਹਬਾਦ ,,ਚੇਅਰਮੈਨ ਨੀਰਜ ਕੁਮਾਰ ਢੋਲਾ ,,ਪ੍ਰਧਾਨ ਹੀਰਾ ਸਿੰਘ ਬਟਵਾਲ,, ਸਤਪਾਲ ਬਾਸ਼ਾ ਰਾਊਵਾਲ,, ਸੁ ਸੁਰਿੰਦਰਪਾਲ ਨੰਦਨ,, ਬਲਦੇਵ ਰਾਜ ਲਖੋਤਰਾ,, ਸਤਿੰਦਰ ਕੌਰ,, ਸੁਨੀਤਾ ਬਟਵਾਲ ,,ਸਤਿੰਦਰ ਸਿੰਘ ਬਟਵਾਲ,, ਜਗਦੀਸ਼ ਨੰਦਨ,, ਰਾਜਕੁਮਾਰ ,,ਟੀਟਾ ਬਟਵਾਲ,, ਰਤਨ ਬਟਵਾਲ,, ਗੁਰਦਿਆਲ ਸਿੰਘ ,,ਲਖਵਿੰਦਰ ਲੱਕੀ ਬਟਵਾਲ,, ਡੀਪੀ ਲਹੌਰੀਆ ਅਵਤਾਰ ਸਿੰਘ,, ਨਿਰਮਲ ਕੁਮਾਰ,, ਸੋਨੂੰ ਚਿੰਜੋਤਰਾ,, ਵਿਜੈ ਚੰਝੋਤਰਾ,, ਦੇਵ ਲਾਹੌਰੀਆ,, ਗੁਰਪ੍ਰੀਤ ਚਾਹਲ ਬਟਵਾਲ,, ਜਨਕ ਰਾਜ ਬਟਵਾਲ ,,ਸ੍ਰੀ ਡਾ ਚਿਮਨ ਲਾਲ ਜੀ,, ਪਿਆਰਾ ਲਾਲ ਜੀ ਬੋਦੇ ਦੀ ਖੂਹੀ ,,ਸੰਦੀਪ ਬਟਵਾਲ ਅੰਮ੍ਰਿਤਸਰ ,,ਹਰਜੀਤ ਸਿੰਘ ,,ਸੰਤੋਸ਼ ਕੁਮਾਰੀ ਪਤਨੀ ਸਵ ਕਿਸਾਨ ਸਿੰਘ ਕੈਥ,, ਅਤੇ ਬੇਟੀ ਰੁਪਿੰਦਰ ਸਿੰਘ ਕੈਥ ,,ਰਾਕੇਸ਼ ਬੇਟੀ ਸ਼ਬਨਮ ਚਿੰਜੋਤਰਾ ਅਤੇ ਪੁਰਾਣੇ ਸੁਸਾਇਟੀ ਮੈਂਬਰ ਸੁਰਿੰਦਰਪਾਲ ਸਿੰਘ ਚਿੰਜੋਤਰਾ,,ਐਲ ਸੀ ਸਾਂਝੀ ਰਾਮ ,, ਤੀਰਥ ਰਾਮਾ ਮੰਡੀ ਹੋਰ ਸਮੂਹ ਬਟਬਾਲ ਬਿਰਾਦਰੀ ਦੇ ਮੈਂਬਰ ਹਾਜ਼ਰ ਸਨ

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!