ਸ੍ਰੀ ਹਰਗੋਬਿੰਦਪੁਰ ਦੀ ਨਗਰ ਕੌਂਸਲਰ ਦੀਆ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ (ਮੰਗਲ ਸਿੰਘ)

 

ਸ੍ਰੀ ਹਰਗੋਬਿੰਦਪੁਰ ਦੀ ਨਗਰ ਕੌਂਸਲਰ ਦੀਆ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ (ਮੰਗਲ ਸਿੰਘ)

ਬਟਾਲਾ 26 ਦਸੰਬਰ (ਬਲਦੇਵ ਸਿੰਘ ਖਾਲਸਾ)ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਦੀ ਨਗਰ ਕੌਂਸਲਰ ਦੀ ਇਲੈਕਸ਼ਨ ਸਬੰਧੀ ਬਾਬਾ ਸੁਰਿੰਦਰਜੀਤ ਸਿੰਘ ਕੌਂਸਲਰ ਸ੍ਰੀ ਹਰਗੋਬਿੰਦਪੁਰ ਦੇ ਗ੍ਰਹਿ ਵਿਖੇ ਕੀਤੀ ਗਈ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਮੰਗਲ ਸਿੰਘ ਸੀਨੀਅਰ ਅਕਾਲੀ ਆਗੂ ਹਲਕਾ ਸ੍ਰੀ ਹਰਗੋਬਿੰਦਪੁਰ ਉਨ੍ਹਾਂ ਦੇ ਨਾਲ ਮਾਸਟਰ ਦਰਸ਼ਨ ਸਿੰਘ ਜੀ ਸਾਬਕਾ ਸੰਮਤੀ ਮੈਂਬਰ ਬਹਾਦੁਰ ਹੁਸੈਨ ਪਹੁੰਚੇ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਇਲੈਕਸ਼ਨਾਂ ਨਗਰ ਕੌਂਸਲ ਦੀਆਂ ਵਰਕਰਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੀਆ ਤਿਆਰੀ ਕੱਸ ਲੈਣੀਆਂ ਚਾਹੀਦੀਆਂ ਹਨ ਸਰਦਾਰ ਮੰਗਲ ਸਿੰਘ ਨੇ ਕਿਹਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ ਹੇਠ ਲੜੀਆਂ ਜਾਣਗੀਆਂ ਅੱਗੇ ਸਰਦਾਰ ਮੰਗਲ ਸਿੰਘ ਨੇ ਬੋਲਦਿਆਂ ਕਿਹਾ ਕਿ ਨਗਰ ਕੌਂਸਲ ਦੇ ਵਿੱਚ ਸਾਫ਼ ਸੁਥਰੇ ਤੇ ਚੰਗੇ ਅਕਸ ਵਾਲੇ ਉਮੀਦਵਾਰ ਦਿਤੇ ਜਾਣਗੇ ਅੱਗੇ ਮੰਗਲ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਨੇ ਇਸ ਇਲੈਕਸ਼ਨ ਵਿੱਚ ਗੁੰਡਾਗਰਦੀ ਕੀਤੀ ਤਾਂ ਇਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ ਇਸ ਮੌਕੇ ਤੇ ਉਨ੍ਹਾਂ ਨਾਲ ਹਰਦੇਵ ਸਿੰਘ ਪੁੰਨੂੰ ,,ਬਾਬਾ ਸੁਰਿੰਦਰਜੀਤ ਸਿੰਘ ਕੌਂਸਲਰ ,,ਮਾਸਟਰ ਦਰਸ਼ਨ ਸਿੰਘ ,, ਸੁਖਵਿੰਦਰ ਸਿੰਘ,, ਜਗਜੀਤ ਸਿੰਘ ਸੈਣੀ ,, ਰਾਕੇਸ਼ ਕੁਮਾਰ ਸ਼ਰਮਾ (ਰਿੰਕੂ )ਸਿਕੰਦਰ ਸਿੰਘ ਸਰਪੰਚ ,,ਮਨਜੀਤ ਸਿੰਘ,,ਮੁਖਤਾਰ ਸਿੰਘ ,,ਦਲਜੀਤ ਸਿੰਘ,, ਰਜਿੰਦਰ ਸਿੰਘ ,,ਗੁਰਪ੍ਰੀਤ ਸਿੰਘ ,, ਅਮਰਜੀਤ ਸਿੰਘ ,,ਅਮਨਦੀਪ ਸਿੰਘ ,, ਗੁਰਸ਼ਰਨ ਸਿੰਘ ,,ਬੀਬੀ ਪਰਮਜੀਤ ਕੌਰ ਗੁਰਮੇਜ ਸਿੰਘ ,,ਰਣਜੀਤ ਰਾਮ,,ਪ੍ਰੀਤਮ ਦਾਸ,, ਗੁਰਮੇਜ ਸਿੰਘ ,,ਭਗਵਾਨ ਸਿੰਘ,, ਬਲਵਿੰਦਰ ਸਿੰਘ ਕਾਹਲੋਂ ,, ਸੰਦੀਪ ਸਿੰਘ,, ਸਰਬਜੀਤ ਸਿੰਘ,, ਗੁਰਸ਼ਰਨ ਸਿੰਘ ,,ਦਲਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!