ਜਿੱਥੇ ਮੋਦੀ ਸਰਕਾਰ ਦੇ ਅੱੜੀਅਲ ਸਭਾਅ ਦੇ ਕਾਰਨ ਧੌਣ ਵਿੱਚ ਹੰਕਾਰ ਦਾ ਕਿੱਲਾ ਮੋਦੀ ਨੂੰ ਝੁੱਕਣ ਨਹੀਂ ਦੇ ਰਿਹਾ ਹੈ, ਉਥੇ ਕੁੱਦਰਤੀ ਕਹਿਰ ਵੀ ਕਿਸਾਨਾਂ ਦੇ ਸਘੰਰਸ਼ ਦਾ ਅੰਤ ਲੈ ਰਿਹਾ ਹੈ।

ਜਿੱਥੇ ਮੋਦੀ ਸਰਕਾਰ ਦੇ ਅੱੜੀਅਲ ਸਭਾਅ ਦੇ ਕਾਰਨ ਧੌਣ ਵਿੱਚ ਹੰਕਾਰ ਦਾ ਕਿੱਲਾ ਮੋਦੀ ਨੂੰ ਝੁੱਕਣ ਨਹੀਂ ਦੇ ਰਿਹਾ ਹੈ, ਉਥੇ ਕੁੱਦਰਤੀ ਕਹਿਰ ਵੀ ਕਿਸਾਨਾਂ ਦੇ ਸਘੰਰਸ਼ ਦਾ ਅੰਤ ਲੈ ਰਿਹਾ ਹੈ।

ਜੈਂਤੀਪੁਰ : 3 ਜਨਵਰੀ ( ਕਿਰਪਾਲ ਸਿੰਘ ਛਿੱਤ) ਅੱਜ ਮਜੀਠਾ ਹਲਕਾ ਦੇ ਪਿੰਡ ਕਾਦਰਾਂਬਾਦ,ਡੇਰਾ ਬਾਬਾ ਸ਼ੀਤਲ ਦਾਸ ਵਿਖੇ ਦਿੱਲੀ ਸਘੰਰਸ਼ ਕਰ ਰਹੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਸੀ੍ ਅਖੰਡ ਪਾਠ ਸਾਹਿਬ ਦਾ ਅੱਜ਼ ਭੋਗ ਪਾਇਆ ਗਿਆ । ਪਿੰਡ ਕਾਦਰਾਂਬਾਦ ਦੇ ਮਾਸਟਰ ਬਲਵਿੰਦਰ ਸਿੰਘ ਗਿੱਲ ਦੇ ਭਰਾ ਲਖਬੀਰ ਸਿੰਘ ਗਿੱਲ ਤੇ ਪਰਿਵਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ। ਕਿਸਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਅਤੇ ਸਘੰਰਸ਼ ਕਰ ਰਹੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ।

ਮਾਸਟਰ ਬਲਵਿੰਦਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅੱਜ ਹੀ ਕਿਸਾਨ ਸਘੰਰਸ਼ ਕਮੇਟੀ ਦਾ ਗਠਿਨ ਕਰ ਰਹੇ ਹਾਂ ਤੇ ਦਿੱਲੀ ਮੋਰਚੇ ਵਿੱਚ ਜਾਣ ਲਈ ਡਿਊਟੀਆਂ ਲਗਾਈਆਂ ਜਾਣਗੀਆਂ ਤੇ ਇਹ ਨਿਰੰਤਰ ਡਿਊਟੀਆਂ ਚਲਦੀਆਂ ਰਹਿਣਗੀਆਂ ਜਦੋਂ ਤੱਕ ਇਹ ਮੋਦੀ ਕਾਨੂੰਨ,”ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਜ਼ਿਕਰ ਯੋਗ ਹੈ ਕਿ ਮਾਸਟਰ ਬਲਵਿੰਦਰ ਸਿੰਘ ਗਿੱਲ ਦੇ ਪਰਿਵਾਰਿਕ ਮੈਂਬਰ ਦਿੱਲੀ ਸਮੇਂ ਸਮੇਂ ਹਾਜ਼ਰੀ ਭਰ ਚੁੱਕੇ ਹਨ।

ਜਿੱਥੇ ਮੋਦੀ ਸਰਕਾਰ ਦੇ ਅੱੜੀਅੱਲ ਸਭਾਅ ਦੇ ਕਾਰਨ ਧੌਣ ਵਿੱਚ ਹੰਕਾਰ ਦਾ ਕਿੱਲਾ ਮੋਦੀ ਨੂੰ ਝੁੱਕਣ ਨਹੀਂ ਦੇ ਰਿਹਾ ਹੈ, ਉਥੇ ਕੁਦਰਤੀ ਕਹਿਰ ਵੀ ਕਿਸਾਨਾਂ ਦੇ ਸਘੰਰਸ਼ ਦਾ ਅੰਤ ਲੈ ਰਿਹਾ ਹੈ।ਇਸ ਮੌਕੇ ਤੇ ਨੇੜਲੇ ਪਿੰਡ ਛਿੱਤ,ਕਾਦਰਾਬਾਦ ਖ਼ੁਰਦ,ਕੋਟਲੀ ਮੱਲੀਆਂ,ਮਾੜੀ ਪਿੰਡ ਤੋਂ ਬੀਬੀਆਂ ਭੈਣਾਂ ਤੇ ਬੱਚਿਆਂ ਸਮੇਤ  ਸੰਗਤਾਂ ਨੇ ਹਾਜ਼ਰੀ ਭਰੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!