ਪੈਰਿਸ ਵਿੱਚ ਕਿਸਾਨਾ ਦੇ ਹੱਕ ਚ’ ਰੋਸ ਪ੍ਰਦਰਸ਼ਨ 8 ਜਨਵਰੀ ਨੂੰ

 

ਪੈਰਿਸ ਵਿੱਚ ਕਿਸਾਨਾ ਦੇ ਹੱਕ ਚ’ ਰੋਸ ਪ੍ਰਦਰਸ਼ਨ 8 ਜਨਵਰੀ ਨੂੰ

ਬਟਾਲਾ 6 ਜਨਵਰੀ ,(ਬਲਦੇਵ ਸਿੰਘ ਖਾਲਸਾ)ਪੈਰਿਸ, ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਤਿੰਨ ਬਿੱਲਾ ਨੂੰ ਰੱਦ ਕਰਾਉਣ ਲਈ ਦਿੱਲੀ ਧਰਨੇ ਵਿੱਚ ਬੈਠੇ ਕਿਸਾਨਾ ਦੇ ਸਮੱਰਥਨ ਵਿੱਚ ਪੈਰਿਸ ਦੇ ਸਮੂਹ ਗੁਰੁ ਘਰਾਂ,ਜਥੇਬੰਦੀਆਂ ਅਤੇ ਸਮੂਹ ਭਾਈਚਾਰੇ ਵੱਲੋਂ 8 ਜਨਵਰੀ ਨੂੰ ਭਾਰਤੀ ਸਫਰਾਤਖਾਨੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।ਇਸ ਤੋਂ ਪਹਿਲਾਂ ਕਿਸਾਨਾ ਦੇ ਹੱਕ ਵਿੱਚ ਤਿੰਨ ਅਕਤੂਬਰ ਅਤੇ ਗਿਆਰਾਂ ਦਸੰਬਰ ਨੂੰ ਦੋ ਵਾਰੀ ਰੋਸ ਮਾਰਚ ਕੀਤੇ ਜਾ ਚੁੱਕੇ ਹਨ । ਦੁਪਿਹਰ ਦੋ ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਇਹ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਸਮੂਹ ਭਾਰਤੀ ਭਾਈਚਾਰੇ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!