ਮੱਤੇਵਾਲ: 13ਜਨਵਰੀ (ਮਨਜੋਤ ਸਿੰਘ ਮੱਤੇਵਾਲ) ਪਿੰਡ ਮੱਤੇਵਾਲ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਕਾਲੀ ਲੋਹੜੀ ਮਨਾਈ ਗਈ

 

ਮੱਤੇਵਾਲ: 13ਜਨਵਰੀ (ਮਨਜੋਤ ਸਿੰਘ ਮੱਤੇਵਾਲ) ਪਿੰਡ ਮੱਤੇਵਾਲ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਕਾਲੀ ਲੋਹੜੀ ਮਨਾਈ ਗਈਮੱਤੇਵਾਲ ਮਨਜੋਤ ਸਿੰਘ ਮੱਤੇਵਾਲ ਜਿੱਥੇ ਮੋਦੀ ਸਰਕਾਰ ਅੰਬਾਨੀ ਅਡਾਨੀ ਨੂੰ ਰੇਲ ਹਵਾਈ ਜਹਾਜ਼ ਬੰਦਰਗਾਹ ਹੜੱਪ ਚੁੱਕਾ ਹੈ ਅਤੇ ਕਿਸਾਨ ਮਜ਼ਦੂਰਾਂ ਦੀਆਂ ਜ਼ਮੀਨਾਂ ਵੀ ਹੜੱਪਣਾ ਚਾਹੁੰਦੀ ਹੈ, ਇਸ ਨੂੰ ਦੇਖਦੇ ਹੋਏ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਤੇ ਇਸਦੇ ਨਾਲ ਹੀ ਹਰ ਵਰਗ ਦੇ ਲੋਕ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਨ ਇਸ ਨੂੰ ਮੱਦੇਨਜ਼ਰ ਰੱਖ ਕੇ ਪਿੰਡ ਮੱਤੇਵਾਲ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਾਲੇ ਬਿੱਲਾਂ ਨੂੰ ਸਾੜ ਕੇ ਕਾਲੀ ਲੋਹੜੀ ਮਨਾਈ ਗਈ।

ਕਾਫ਼ੀ ਸਮੇਂ ਤੋਂ ਮੋਦੀ ਸਰਕਾਰ ਦੁਆਰਾ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੁਆਰਾ ਮੋਦੀ ਸਰਕਾਰ ਦਾ ਦਿੱਲੀ ਪਹੁੰਚ ਕੇ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਸਕਣ ਇਸ ਨੂੰ ਦੇਖਦੇ ਹੋਏ ਕੱਲ੍ਹ ਅੰਮ੍ਰਿਤਸਰ ਜ਼ਿਲ੍ਹੇ ਤੋਂ ਤਕਰੀਬਨ ਤਿੰਨ ਹਜ਼ਾਰ ਦੇ ਕਰੀਬ ਟਰਾਲੀਆਂ ਟਰੱਕ ਮੋਟਰਸਾਈਕਲ ਆਦਿ ਸਾਧਨਾਂ ਤੇ ਕਿਸਾਨ ਰਵਾਨਾ ਹੋਏ ਤਾਂ ਕਿ ਉਹ ਛੱਬੀ ਜਨਵਰੀ ਨੂੰ ਕਿਸਾਨ ਪਰੇਡ ਵਿੱਚ ਸ਼ਾਮਲ ਹੋ ਸਕਣਇਸ ਮੌਕੇ ਜਨਰਲ ਸਕੱਤਰ ਕੇਵਲ ਸਿੰਘ ਡਾ ਸੁਖਵਿੰਦਰ ਸਿੰਘ ਸੰਤੋਖ ਸਿੰਘ ਪੱਪੂ ਲੰਬੜਦਾਰ ਆਦਿ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!