ਪਿੰਡ ਵਿੱਚ ਚਲਦੇ ਵਿਕਾਸ ਕਾਰਜਾਂ ਨੂੰ ਲੈਕੇ ਕਾਂਗਰਸੀ ਜੁੱਟਾਂ ਵਿੱਚ ਚੱਲੀ ਗੋਲੀ ਦੋਹਾਂ ਦੀ ਮੌਤ।

ਪਿੰਡ ਵਿੱਚ ਚਲਦੇ ਵਿਕਾਸ ਕਾਰਜਾਂ ਨੂੰ ਲੈਕੇ ਕਾਂਗਰਸੀ ਜੁੱਟਾਂ ਵਿੱਚ ਚੱਲੀ ਗੋਲੀ ਦੋਹਾਂ ਦੀ ਮੌਤ।ਡੇਰਾ ਬਾਬਾ ਨਾਨਕ : 14 ਜਨਵਰੀ ( ਲਵਪ੍ਰੀਤ ਸਿੰਘ) ਜਿਲਾ ਗੁਰਦਾਸਪੁਰ ਦੇ ‌ਸਰਹੱਦੀ  ਪਿੰਡ ਮਛਰਾਲਾ ਵਿਖੇ ਚਚੇਰੇ ਭਰਾਵਾਂ ਵਿਚਾਲੇ ਰਾਜਸੀ ਵਖਰੇਵੇ ਜਾਂ ਆਪਸੀ ਰੰਜਿਸ਼ ਕਰਕੇ  ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕਿ ਕਾਾਂਗਰਸੀ ਜੁੱਟਾਂ ਵਿੱਚ ਝਗੜਾ ਹੋਇਆ ਤੇ ਝਗੜਾ ਏਨਾ ਵੱਧ ਗਿਆ ਤੇ ਆਪਸ ਵਿੱਚ ਗੋਲੀ ਚਲਾਈ ਦੋਹਾਂ ਨੂੰ ਗੋਲੀ ਲੱਗਣ ਨਾਲ ਮਨਜੀਤ ਗਿੱਲ ਮੌਜੂਦਾ ਸਰਪੰਚ ਮਛਰਾਲਾ ਦੀ ਮੋਕੇ ਤੇ ਮੌਤ ਹੋ ਗਈ ਅਤੇ ਹਰਦਿਆਲ ਗਿੱਲ ਸਾਬਕਾ ਸਰਪੰਚ ਮਛਰਾਲਾ ਦੀ ਮੌਤ ਹਸਪਤਾਲ ਹੋ ਗਈ ।ਇਸ ਨਾਮੀ ਪਰਿਵਾਰ ਦੇ ਦੋਹਾਂ ਜੀਆਂ ਨਾਲ ਵਾਪਰੀ ਇਸ ਮੰਦਭਾਗੀ ਘਟਨਾ ਬਾਰੇ ਸੁਣ ਕੇ ਬਹੁਤ ਦੁੱਖ ਲੱਗਿਆ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!