ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਵੱਲੋਂ ਬਿਜਲੀ ਮੁਲਾਜ਼ਮ ਮੰਡਲ ਪੱਧਰੀ ਮਨੈਜਮੈਂਟ ਦੇ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ 

ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਵੱਲੋਂ ਬਿਜਲੀ ਮੁਲਾਜ਼ਮ ਮੰਡਲ ਪੱਧਰੀ ਮਨੈਜਮੈਂਟ ਦੇ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ

ਬੱਲਪੁਰੀਆ, 18 ਜਨਵਰੀ ( ਕਿਰਪਾਲ ਸਿੰਘ ਛਿੱਤ ) ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ ਪੰਜਾਬ ਦੇ ਪ੍ਰਧਾਨ ਸਾ ਗੁਰਵੇਲ ਸਿੰਘ ਬਲਪੁਰੀਆਂ ਪ੍ਰਧਾਨਗੀ ਹੇਠ ਇਕ ਵਿਸੇਸ਼ ਮੀਟਿੰਗ ਹੋਈ ਇਸ ਮੌਕੇ ਪੰਜਾਬ ਪਾਵਰਕਾਮ ਟਰਾਂਸਕੋ ਪੰਜਾਬ ਮਨੈਜਮੈਂਟ ਨਾਲ ਮੀਟਿੰਗ ਮੌਕੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੀ ਸੂਰਤ ਵਿੱਚ ਬਿਜਲੀ ਮੁਲਾਜ਼ਮਾਂ ਨੇ 20 ਜਨਵਰੀ 2020 ਤੋ ਸਮੁੱਚੇ ਪੰਜਾਬ ਅੰਦਰ ਬਿਜਲੀ ਮੁਲਾਜ਼ਮ ਮੰਡਲ ਪੱਧਰੀ ਮਨੈਜਮੈਂਟ ਦੇ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ ਅਤੇ ਮਨੈਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਤੁੰਰਤ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੀ ਸੂਰਤ ਵਿੱਚ ਬਿਜਲੀ ਮੁਲਾਜ਼ਮਾਂ ਏਕਤਾ ਮੰਚ ਪੰਜਾਬ ਦੇ ਫੈਸਲੇ ਅਨੁਸਾਰ ਬਿਜਲੀ ਮੁਲਾਜ਼ਮ ਬਿਜਲੀ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਣਗੇ ,ਇਸ ਮੌਕੇ ਪੰਜਾਬ ਦੇ ਪ੍ਰਧਾਨ ਸਾ ਗੁਰਵੇਲ ਸਿੰਘ ਬਲਪੁਰੀਆਂ ਦੀ ਅਗਵਾਈ ਵਿਚ ਫੈਡਰੇਸ਼ਨ ਦੇ ਸੀਨੀਅਰ ਆਗੂ ਨਵੇਂ ਸਾਲ 2021ਦਾ ਕੰਲਡਰ ਜਾਰੀ ਕਰਦੇ ਹੋਏ ਇਸ ਵਿਸੇਸ਼ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਫੈਡਰੇਸ਼ਨ ਦੇ ਸੀਨੀਅਰ ਆਗੂ ਸ੍ਰੀ ਵਿਨੋਦ ਕੁਮਾਰ ਠਾਕੁਰ ਸੀਨੀਅਰ ਆਗੂ ਪੰਜਾਬ ਸਾ: ਸਰਵਣ ਸਿੰਘ ਡੱਲਾ, ਪੀਂ ਐਂਡ ਐਂਮ ਸਰਕਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਪਵਨ ਕੁਮਾਰ, ਸ੍ਰੀ ਕੁਲਦੀਪ ਸਿੰਘ ਪਹਿਲਵਾਨ, ਸਾ: ਬਲਜਿੰਦਰ ਸਿੰਘ ਬਾਜਵਾ, ਸਾ: ਅਵਤਾਰ ਸਿੰਘ ਬੁੱਟਰ, ਸ੍ਰੀ ਸਲਵਿਦੰਰ ਕੁਮਾਰ ਸਰਕਲ ਸਕੱਤਰ ਗੁਰਦਾਸਪੁਰ, ਸਾ:ਸੁਖਦੇਵ ਸਿੰਘ ਕਾਲੇ ਨੰਗਲ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਸਾ:ਸੁਖਦੇਵ ਸਿੰਘ ਖੁੰਡਾ, ਸ੍ਰੀ ਸੁਰਜੀਤ ਕੁਮਾਰ ਪ੍ਰਧਾਨ ਪੀਂ ਐਂਡ ਐਂਮ ਮੰਡਲ ਗੁਰਦਾਸਪੁਰ, ਸਾ:ਕੰਵਲਜੀਤ ਸਿੰਘ ਦਬੁਰਜੀ ਮੰਡਲ ਸਕੱਤਰ ਦਿਹਾਤੀ ਬਟਾਲਾ ਮਨਜੀਤ ਸਿੰਘ ਮਧਰੇ, ਸਾ:ਗੁਰਦੀਪ ਸਿੰਘ ੳਧਨਵਾਲ, ਸਾ: ਕੰਵਲਜੀਤ ਸਿੰਘ ਦਬੁਰਜੀ, ਸਾ: ਰਜਵੰਤ ਸਿੰਘ ਭਾਮੜੀ,ਸ:ਸੰਦੀਪ ਬਾਜਵਾ ਹਰਚੋਵਾਲ, ਸਾ:ਗੁਰਪ੍ਰੀਤ ਸਿੰਘ ਮਲੀ ਸ੍ਰੀ ਸੁਰਿੰਦਰ ਸਿੰਘ ਪਠਾਨਕੋਟ, ਸਾ: ਨਾਨਕ ਸਿੰਘ ਸਹਾਏਪੁਰ ਆਦਿ ਫੈਡਰੇਸ਼ਨ ਆਗੂ ਸਾਮਿਲ ਸਨ ਪੈਸ੍ ਬਿਆਨ ਜਾਰੀ ਕਰਦਿਆਂ ਸਮੁੱਚੇ ਬਿਜਲੀ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਹੈ ਕਿ ਆਉਣ ਵਾਲੇ ਤਿੱਖੇ ਸੰਘਰਸ਼ ਦੀਆਂ ਤਿਆਰੀਆਂ ਕਰ ਲੈਣ l

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!