ਦਿੱਲੀ ਮੋਰਚੇ ਵਿੱਚ ਪਿੰਡ ਕੋਟਲੀ ਢੋਲੇਸਾਹ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

 

ਦਿੱਲੀ ਮੋਰਚੇ ਵਿੱਚ ਪਿੰਡ ਕੋਟਲੀ ਢੋਲੇਸਾਹ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਜੈਂਤੀਪੁਰ 23 ਜਨਵਰੀ ( ਜਗਤਾਰ ਸਿੰਘ ਛਿੱਤ ) ਦਿੱਲੀ ਮੋਰਚੇ ਵਿੱਚ ਗਏ ਹਲਕਾ ਮਜੀਠਾ ਦੇ ਪਿੰਡ ਕੋਟਲੀ ਢੋਲੇਸਾਹ ਦੇ ਕਿਸਾਨ ਰਤਨ ਸਿੰਘ ਪੁੱਤਰ ਸੌਦਾਗਰ ਸਿੰਘ (70) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਤਨ ਸਿੰਘ ਆਪਣੇ ਪੋਤਰੇ ਨਾਲ 20 ਜਨਵਰੀ ਨੂੰ ਜੱਥੇਬੰਦੀ ਦੇ ਜੋਨ ਕੱਥੂਨੰਗਲ ਦੀ ਇਕਾਈ ਪਿੰਡ ਬੱਜੂਮਾਨ ਦੇ ਕਿਸਾਨ ਜੱਥੇ ਨਾਲ ਦਿੱਲੀ ਗਿਆ ਸੀ ਜਿੱਥੇ ਬੀਤੀ ਰਾਤ ਉਸਨੂੰ ਉਲਟੀਆਂ ਟੱਟੀਆਂ ਆਈਆਂ ਅਤੇ ਦਿਨ ਚੜਦਿਆਂ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਜੱਥੇਬੰਦੀ ਦੇ ਆਗੂ ਝਿਰਮਲ ਸਿੰਘ ਬੱਜੂਮਾਨ ਉਸਦੀ ਮਿ੍ਤਕ ਦੇਹ ਲੈ ਕੇ ਦਿੱਲੀ ਤੋਂ ਉਸਦੇ ਦੇ ਪਿੰਡ ਕੋਟਲੀ ਢੋਲੇਸਾਹ ਲਈ ਰਵਾਨਾ ਹੋ ਚੁੱਕੇ ਹਨ ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!