ਮਿੰਨੀ ਪੀ ਐੱਚ ਸੀ ਹਸਪਤਾਲ ਮੱਤੇਵਾਲ ਦੀਆਂ ਆਸ਼ਾ ਵਰਕਰਾਂ ਵੱਲੋਂ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਈਆਂ ਗਈਆਂ 

ਮਿੰਨੀ ਪੀ ਐੱਚ ਸੀ ਹਸਪਤਾਲ ਮੱਤੇਵਾਲ ਦੀਆਂ ਆਸ਼ਾ ਵਰਕਰਾਂ ਵੱਲੋਂ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਈਆਂ ਗਈਆਂ  ਮੱਤੇਵਾਲ 1 ਫਰਵਰੀ (ਇਕਬਾਲ ਸਿੰਘ ਮੱਤੇਵਾਲ) ਮਿੰਨੀ ਪੀ ਐੱਚ ਸੀ ਹਸਪਤਾਲ ਮੱਤੇਵਾਲ ਦੀਆਂ ਆਸ਼ਾ ਵਰਕਰਾਂ ਵੱਲੋਂ ਜ਼ੀਰੋ ਤੋਂ ਲੈ ਕੇ ਪੰਜ ਸਾਲ ਦੇ ਬੱਚਿਆਂ ਨੂੰ ਘਰ ਘਰ ਜਾ ਕੇ ਪੋਲੀਓ ਦੀਆਂ ਬੂੰਦਾਂ ਪਿਆਈਆਂ ਗਈਆਂ ਤਾਂ ਕਿ ਬੱਚਿਆਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ l ਇਸ ਮੌਕੇ ਐੱਸ ਆਈ ਰੁਪਿੰਦਰਜੀਤ ਸਿੰਘ, ਧਰਮਿੰਦਰਜੀਤ ਸਿੰਘ ,ਸਤਵੰਤ ਕੌਰ ਏ ਐੱਨ ਐੱਮ ,ਨਿਰਮਲ ਕੌਰ ,ਜਸਬੀਰ ਕੌਰ ,ਲਖਬੀਰ ਕੌਰ ਆਦਿ ਇਸ ਮੌਕੇ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!