ਸੁੰਦਰ ਗ੍ਰਾਮ ਮੱਤੇਵਾਲ ਦਾ ਮੇਨ ਬਾਜ਼ਾਰ ਬਣਿਆ ਸੁੱਖਨਾ ਝੀਲ  

ਸੁੰਦਰ ਗ੍ਰਾਮ ਮੱਤੇਵਾਲ ਦਾ ਮੇਨ ਬਾਜ਼ਾਰ ਬਣਿਆ ਸੁੱਖਨਾ ਝੀਲ

ਮੱਤੇਵਾਲ,4 ਫ਼ਰਵਰੀ (ਇਕਬਾਲ ਸਿੰਘ ਮੱਤੇਵਾਲ) ਜਿੱਥੇ ਬਾਕੀ ਪਿੰਡਾਂ ਦੀ ਪੰਚਾਇਤਾਂ ਵੱਲੋਂ ਆਪਣੇ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ,ਉਥੇ ਹੀ ਪਿੰਡ ਮੱਤੇਵਾਲ ਕਿਸੇ ਟਾਈਮ ਤੇ ਪੰਜਾਬ ਵਿਚ ਸੁੰਦਰ ਗ੍ਰਾਮ ਨੰਬਰ ਤਿੰਨ ਤੇ ਸੀ ਤੇ ਹੁਣ ਪਿੰਡ ਮੱਤੇਵਾਲ ਦੇ ਮੇਨ ਬਾਜ਼ਾਰ ਦਾ ਵਿਕਾਸ ਨਾਂਹ ਦੇ ਬਰਾਬਰ ਹੈ l

ਇੱਥੇ ਜ਼ਿਕਰਯੋਗ ਹੈ ਕਿ ਪਿੰਡ ਮੱਤੇਵਾਲ ਦੇ ਮੇਨ ਬਾਜ਼ਾਰ ਦੀਆਂ ਨਾਲੀਆਂ ਸਰਪੰਚ ਸਵਰਗੀ ਏ ਸਰਦਾਰ ਅਮਰੀਕ ਸਿੰਘ ਜੀ ਦੇ ਟਾਇਮ ਦੀਆਂ ਬਣੀਆਂ ਹੋਈਆਂ ਹਨ, ਜਿਸ ਦੀ ਹੁਣ ਹਾਲਤ ਤਰਸਯੋਗ ਹੋ ਗਈ ਹੈ ਤੇ ਉਸ ਦਾ ਪਾਣੀ ਉੱਛਲ- ਉੱਛਲ ਕੇ ਸੜਕ ਵਿੱਚ ਆਉਣ ਕਾਰਨ ਸਡ਼ਕ ਵਿਚ ਟੋਏ ਪੈ ਗਏ ਹਨ ਜੋ ਕਿ ਹੁਣ ਸੁਖਨਾ ਝੀਲ ਦਾ ਰੂਪ ਅਖਤਿਆਰ ਕਰ ਚੁੱਕੀ ਹੈ, ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ , ਪਰ ਇਸਦੇ ਬਾਵਜੂਦ ਵੀ ਪਿੰਡ ਦੀ ਪੰਚਾਇਤ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!