6.1ਤਰਤੀਬ ਨਾਲ ਅੰਮ੍ਰਿਤਸਰ ਵਿਚ ਆਇਆ ਭੂਚਾਲ

 

6.1ਤਰਤੀਬ ਨਾਲ ਅੰਮ੍ਰਿਤਸਰ ਵਿਚ ਆਇਆ ਭੂਚਾਲ

ਮੱਤੇਵਾਲ( ਇਕਬਾਲ ਸਿੰਘ ਮੱਤੇਵਾਲ) ਅੱਜ ਰਾਤ ਤਕਰੀਬਨ ਦੱਸ ਵੱਜ ਕੇ ਬੱਤੀ ਮਿੰਟ ਤੇ ਛੇ ਪੁਆਇੰਟ ਵਨ ਤਰਤੀਬ ਦੇ ਨਾਲ ਪੰਜਾਬ ਜੰਮੂ ਹਿਮਾਚਲ ਤਕ ਇਸ ਦੇ ਝਟਕੇ ਮਹਿਸੂਸ ਕੀਤੇ ਗਏ ਇੱਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਭੂਚਾਲ ਦਾ ਮੇਨ ਪੁਆਇੰਟ ਰਿਹਾ ਜਿੱਥੇ ਛੇ ਪੁਆਇੰਟ ਵਨ ਦੇ ਤਰਤੀਬ ਨਾਲ ਝਟਕੇ ਮਹਿਸੂਸ ਕੀਤੇ ਗਏ ਲੋਕ ਡਰਦੇ ਮਾਰੇ ਘਰਾਂ ਵਿਚੋਂ ਬਾਹਰ ਨਿਕਲ ਆਏ ਜਦ ਇਸ ਬਾਰੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਲੋਕਾਂ ਦਾ ਕਹਿਣਾ ਸੀ ਕਿ ਇਹ ਕੁਦਰਤ ਦਾ ਕਹਿਰ ਹੈ ਕਿਸੇ ਸਾਈਡ ਤੇ ਗਲੇਸ਼ੀਅਰ ਫਟ ਰਿਹਾ ਹੈ ਬਗੈਰ ਠੰਢ ਤੋਂ ਧੁੰਦ ਪੈ ਰਹੀ ਹੈ ਇਹ ਸਭ ਗਲੋਬਲ ਵਾਰਨਿੰਗ ਹੈ ਕਈ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੋ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਹਾ ਉਸ ਦੇ ਨਾਲ ਹੀ ਸਾਡੇ ਕਾਫ਼ੀ ਨੁਕਸਾਨ ਹੋ ਰਹੇ ਹਨ ਅਤੇ ਕੁਦਰਤ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਹਮੇਸ਼ਾਂ ਹੀ ਮਨੁੱਖਾਂ ਵੱਲੋਂ ਕੀਤੀ ਗਈ ਛੇੜਛਾੜ ਦਾ ਖੁਮਾਜਾ ਬਹੁ ਗਿਣਤੀਆਂ ਨੂੰ ਭੁਗਤਣਾ ਪਿਆ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!