ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੁਕੇਰੀਆਂ ਇਕਾਈ ਵਲੋਂ ਮੁਕੇਰੀਆਂ ਸ਼ੂਗਰ ਮਿੱਲ ਦਾ ਨਾ ਮਿਲਣ ਕਰ ਕੇ ਕੰਡਾ ਕੀਤਾ ਗਿਆ ਬੰਦ

ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੁਕੇਰੀਆਂ ਇਕਾਈ ਵਲੋਂ ਮੁਕੇਰੀਆਂ ਸ਼ੂਗਰ ਮਿੱਲ ਦਾ payment ਨਾ ਮਿਲਣ ਕਰ ਕੇ ਕੰਡਾ ਬੰਦ ਕੀਤਾ ਗਿਆ

ਮਕੇਰੀਆਂ : 03 ਮਾਰਚ (ਮਨਜੀਤ ਸਿੰਘ ਮੁਕੇਰੀਆਂ) ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੁਕੇਰੀਆਂ ਇਕਾਈ ਵਲੋਂ ਮੁਕੇਰੀਆਂ ਸ਼ੂਗਰ ਮਿੱਲ ਦਾ payment ਨਾ ਮਿਲਣ ਕਰ ਕੇ ਕੰਡਾ ਬੰਦ ਕੀਤਾ ਗਿਆ ਸੀ ਜਿਸ ਵਿਚ ਮਿੱਲ ਦੇ gm ਨੇ SHO ਮੁਕੇਰੀਆਂ ਦੀ ਹਾਜ਼ਰੀ ਵਿੱਚ ਇਹ ਕਹਿ ਫੈਸਲਾ ਕੀਤਾ ਗਿਆ ਕੇ ਅੱਜ ਪੂਰੇ 2 ਕਰੋੜ ਰੁਪਏ ਪਾਏ ਜਾਣਗੇ ਅਤੇ 12ਮਾਰਚ ਤੱਕ ਪਿਛਲਾ ਬਕਾਇਆ 50 ਕਰੋੜ ਪਾ ਦਿੱਤਾ ਜਾਵੇਗਾ |
ਜਥੇਬੰਦੀ ਨੇ ਇਹ ਵੀ ਚਿਤਾਵਾਨੀ ਦਿਤੀ ਗਈ ਜੇ 12 ਮਾਰਚ ਨੂੰ ਪਿੱਛਲਾ ਬਕਾਇਆ ਨਾ clear ਕੀਤਾ ,ਤਾਂ ਮਿੱਲ ਨੂੰ ਹੀ ਬੰਦ ਕੀਤਾ ਜਾਵੇਗਾ ਜਿਸ ਦੀ ਜਸਵੰਤ ਸਿੰਘ ਰੰਧਾਵਾ, ਸਤਨਾਮ ਚੀਮਾ, ਇੰਦਰਜੀਤ ਸਿੰਘ ਖਾਲਸਾ ਵਲੋਂ ਅਗਵਾਈ ਕੀਤੀ ਗਈ ਉਹਨਾਂ ਨਾਲ ਸਮੂਹ ਇਲਾਕੇ ਦੇ ਕਿਸਾਨ, ਗੁਰਸੱਜਣਦੀਪ ਸਿੰਘ, ਦਿਲਬਾਗ਼ ਸਿੰਘ, ਰਮਨਦੀਪ ਸਿੰਘ, ਸੁੱਚਾ ਸਿੰਘ, ਚਤਰ ਸਿੰਘ, ਅਜੈਬ ਸਿੰਘ, ਗੁਰਵਿੰਦਰ ਸਿੰਘ, ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ, ਸੁਖਵੰਤ ਸਿੰਘ, ਗੁਰਵਿੰਦਰ ਸਿੰਘ ਮਹਿਤਪੁਰ, ਸਰਪੰਚ ਪਰਮਜੀਤ ਸਿੰਘ ਭਾਗੜਾ, ਨਿਰਮਲ ਸਿੰਘ ਮਹਿਮੂਦਪੁਰ, ਮਨਜੀਤ ਸਿੰਘ ਮਹਿਮੂਦਪੁਰ, ਕੁਲਦੀਪ ਸਿੰਘ, ਸਤਪਾਲ ਸਿੰਘ ਟਾਂਡਾ ਰਾਮ ਸਹਾਇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!