ਚੋਰਾਂ ਦੇ ਹੌਸਲੇ ਬੁਲੰਦ ਵਾਰਦਾਤ ਕਰਦੇ ਬੇਖ਼ੌਫ਼  

ਚੋਰਾਂ ਦੇ ਹੌਸਲੇ ਬੁਲੰਦ ਵਾਰਦਾਤ ਕਰਦੇ ਬੇਖ਼ੌਫ਼

ਮੱਤੇਵਾਲ 13 ਮਾਰਚ (ਇਕਬਾਲ ਸਿੰਘ ਮੱਤੇਵਾਲ)..ਅੱਜ ਪਿੰਡ ਮੱਤੇਵਾਲ ਤੋਂ ਟਾਹਲੀ ਸਾਹਿਬ ਰੋਡ ਤੇ ਚੋਰਾਂ ਵੱਲੋਂ ਕੀਤੀ ਵਾਰਦਾਤ ਲੁੱਟੇ ਨਕਦੀ ਅਤੇ ਮੋਬਾਇਲ

ਵਾਰਦਾਤ ਦੀ ਜਾਣਕਾਰੀ ਦਿੰਦੇ ਐੱਸ ਆਈ ਕੇਵਲ ਸਿੰਘ ਨੇ ਦੱਸਿਆ ਰਣਜੋਤ ਕੌਰ ਪਤਨੀ ਜਸਪਾਲ ਸਿੰਘ ਵਾਸੀ ਜੋਧੇ ਥਾਣਾ ਬਿਆਸ ਤੋਂ ਆਪਣੇ ਪੇਕੇ ਪਿੰਡ ਰੂਪੋਵਾਲੀ ਖੁਰਦ ਨੂੰ ਆਪਣੇ ਦੋ ਬੱਚਿਆਂ ਦੇ ਨਾਲ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੀ ਸੀ ਕਿ ਪਿਛਲੇ ਸਾਈਡ ਤੋਂ ਦੋ ਵਿਅਕਤੀ ਪਲਸਰ ਮੋਟਰਸਾਈਕਲ ਸਵਾਰ ਤੇਜ਼ ਰਫ਼ਤਾਰ ਨਾਲ ਆਏ ਅਤੇ ਰਣਜੋਤ ਕੌਰ ਦੀ ਬੇਟੀ ਜੋ ਐਕਟਿਵਾ ਦੇ ਪਿੱਛੇ ਹੱਥ ਵਿਚ ਪਰਸ ਲੈ ਕੇ ਬੈਠੀ ਸੀ ਅਤੇ ਲੁਟੇਰਿਆਂ ਨੇ ਉਸ ਦੇ ਹੱਥ ਵਿਚੋਂ ਪਰਸ ਖੋਹ ਲਿਆ ਜਿਸ ਦੇ ਨਾਲ ਲੜਕੀ ਐਕਟਿਵਾ ਤੋਂ ਹੇਠਾਂ ਡਿੱਗ ਪਈ ਅਤੇ ਉਸ ਨੂੰ ਸੱਟਾਂ ਵੀ ਲੱਗੀਆਂ ਚੋਰ ਪਰਸ ਲੈ ਕੇ ਫ਼ਰਾਰ ਹੋ ਗਏ ਜਦ ਕਿ ਪਰਸ ਵਿਚ ਦੋ ਮੋਬਾਇਲ ਅਤੇ ਕੁਝ ਰੁਪਏ ਵੀ ਸਨ ਅਤੇ ਲੁਟੇਰੇ ਭੱਜਣ ਵਿਚ ਕਾਮਯਾਬ ਹੋ ਗਏ ਉਸ ਤੋਂ ਬਾਅਦ ਰਣਜੋਤ ਕੌਰ ਨੇ ਥਾਣਾ ਮੱਤੇਵਾਲ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਪੁਲੀਸ ਮੁਖੀ ਐਸ ਐਚ ਓ ਲਵਪ੍ਰੀਤ ਸਿੰਘ ਐੱਸ ਆਈ ਕੇਵਲ ਸਿੰਘ ਵਲੋਂ ਐਫ ਆਈ‌ ਆਰ ਨੰਬਰ 22 ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵੱਖ ਵੱਖ ਥਾਂਵਾਂ ਤੇ ਪੁਲਸ ਪਾਰਟੀ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਪੁਲਿਸ ਚੋਰਾਂ ਦੀ ਭਾਲ ਕਰ ਰਹੇ ਹਨ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!