ਰੰਘਰੇਟਾ ਯੂਥ ਏਕਤਾ ਸੰਸਥਾ ਵੱਲੋਂ ਸਿੱਧਵਾਂ ਨੂੰ ਮਾਝਾ ਜੋਨ ਇੰਚਾਰਜ ਨਿਯੁਕਤ ਕੀਤਾ ਗਿਆ

 

ਰੰਘਰੇਟਾ ਯੂਥ ਏਕਤਾ ਸੰਸਥਾ ਵੱਲੋਂ ਸਿੱਧਵਾਂ ਨੂੰ ਮਾਝਾ ਜੋਨ ਇੰਚਾਰਜ ਨਿਯੁਕਤ ਕੀਤਾ ਗਿਆ

ਮਜੀਠਾ ‌: 14 ਮਾਰਚ (ਰਾਜਾ ਕੋਟਲੀ)ਰੰਘਰੇਟਾ ਯੂਥ ਏਕਤਾ ਦੀ ਅਹਿਮ ਮੀਟਿੰਗ ਵਾਈਸ ਪ੍ਰਧਾਨ ਰਣਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਕਸਬਾ ਟਾਹਲੀ ਸਾਹਿਬ ਦੇ ਨੇੜਲੇ ਪਿੰਡ ਸਿੱਧਵਾਂ ਵਿਖੇ ਹੋਈ। ਜਿਸ ਸੰਸਥਾ ਦੇ ਚੇਅਰਮੈਨ ਪ੍ਰਭਦੀਪ ਸਿੰਘ ਭੀਮ ਅਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਦਸਮੇਸ਼ ਨਗਰ ਨੇ ਵਿਸ਼ੇਸ ਤੌਰ ਹਾਜਰੀ ਲਗਵਾਈ ਗਈ। ਮੀਟਿੰਗ ਦੌਰਾਨ ਗਰੀਬ ਪਰਿਵਾਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਸੰਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਨੂੰ ਨਿਰਮਲ ਸਿੰਘ ਦਸਮੇਸ਼ ਨਗਰ ਵੱਲੋਂ ਲਖਬੀਰ ਸਿੰਘ ਸਿੱਧਵਾਂ ਨੂੰ ਮਾਝਾ ਜੋਨ ਇੰਚਾਰਜ ਲਗਾਇਆ ਗਿਆ। ਅਤੇ ਲਖਬੀਰ ਸਿੰਘ ਸਿੱਧਵਾਂ ਸੰਸਥਾ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਸੰਸਥਾ ਵੱਲੋਂ ਜੁਮੇਵਾਰੀ ਦਿੱਤੀ ਗਈ ਹੈ,ਉਸਨੂੰ ਧਨ ਤਨ ਮਨ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ।ਇਸ ਮੌਕੇ ਸਰਪੰਚ ਪ੍ਰਗਟ ਸਿੰਘ ਚੰਨਣਕੇ, ਚੇਅਰਮੈਨ ਸਤਪਾਲ ਸਿੰਘ ਸੋਨੂੰ,ਜਨਰਲ ਸਕੱਤਰ ਅਮਰਬੀਰ ਸਿੰਘ, ਜਥੇਦਾਰ ਬਾਬਾ ਅਮਰ ਸਿੰਘ ਸੋਢੀ,ਕੁਲਦੀਪ ਸਿੰਘ ਹਾਜ਼ਿਰ ਸਨ

,

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!