ਪਾਵਰਕਾਮ ਟਰਾਂਸਕੋ ਪੰਜਾਬ,ਸਰਕਲ ਗੁਰਦਾਸਪੁਰ ਦੀ ਇਕ ਵਿਸੇਸ਼ ਮੀਟਿੰਗ ਸਰਕਲ ਦਫਤਰ ਗੁਰਦਾਸਪੁਰ ਵਿਖੇ ਹੋਈ

ਪਾਵਰਕਾਮ ਟਰਾਂਸਕੋ ਪੰਜਾਬ,ਸਰਕਲ ਗੁਰਦਾਸਪੁਰ ਦੀ ਇਕ ਵਿਸੇਸ਼ ਮੀਟਿੰਗ ਸਰਕਲ ਦਫਤਰ ਗੁਰਦਾਸਪੁਰ ਵਿਖੇ ਹੋਈ

ਗੁਰਦਾਸਪੁਰ:24 ਮਾਰਚ (ਕਿਰਪਾਲ ਸਿੰਘ ਛਿੱਤ) ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ,ਸਰਕਲ ਗੁਰਦਾਸਪੁਰ ਦੇ ਜਰਨਲ ਸਕੱਤਰ ਸੀ ਸ੍ਰੀ ਸਲਵਿਦੰਰ ਕੁਮਾਰ ਦੀ ਪ੍ਰਧਾਨਗੀ ਹੇਠ ਇਕ ਵਿਸੇਸ਼ ਮੀਟਿੰਗ ਸਰਕਲ ਦਫਤਰ ਗੁਰਦਾਸਪੁਰ ਵਿਖੇ ਹੋਈ ਇਸ ਮੌਕੇ ਪੀ ਐਡਂ ਐਮ ਸਰਕਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਪਵਨ ਕੁਮਾਰ ,ਪੰਜਾਬ ਦੇ ਪ੍ਰਧਾਨ ਸਾ ਗੁਰਵੇਲ ਸਿੰਘ ਬੱਲਪੁਰੀਆਂ, ਮੰਡਲ ਗੁਰਦਾਸਪੁਰ ਦੇ ਪ੍ਰਧਾਨ ਸਾ:ਸੁਖਦੇਵ ਸਿੰਘ ਖੁੰਡਾ, ਮੰਡਲ ਸਹਿਰੀ ਮੰਡਲ ਬਟਾਲਾ ਦੇ ਜਰਨਲ ਸਕੱਤਰ ਸਾ: ਗੁਰਪ੍ਰੀਤ ਸਿੰਘ ਮੱਲ੍ਹੀ ਦਿਹਾਤੀ ਮੰਡਲ ਬਟਾਲਾ ਦੇ ਪ੍ਰਧਾਨ ਸ੍ਰੀ ਬਲਦੇਵ ਰਾਜ ਸੀਨੀਅਰ ਆਗੂ ਸ੍ਰੀ ਚੰਦਰ ਮੋਹਣ ਮਹਾਜਨ, ਸਹਿਰੀ ਮੰਡਲ ਪਠਾਨਕੋਟ ਸੀਨੀਅਰ ਆਗੂ ਸ੍ਰੀ ਸਰਿੰਦਰ ਸਿੰਘ, ਧਾਰੀਵਾਲ ਮੰਡਲ ਦੇ ਪ੍ਰਧਾਨ ਸਾ: ਗੁਰਦੀਪ ਸਿੰਘ ਗਿੱਲ,ਸਰਕਲ ਦੇ ਸੀਨੀਅਰ ਆਗੂ ਸਾ:ਕੁਲਦੀਪ ਸਿੰਘ ਪਹਿਲਵਾਨ, ਮੰਡਲ ਗੁਰਦਾਸਪੁਰ ਦੇ ਜਰਨਲ ਸਕੱਤਰ ਸ੍ਰੀ ਤਰਸੇਮ,ਲਾਲ ਆਦਿ ਫੈਡਰੇਸ਼ਨ ਆਗੂ ਸਾਮਿਲ ਸਨ ਇਸ ਮੌਕੇ ਇਕ ਵਿਸੇਸ਼ ਮਤੇ ਰਾਹੀ ਪੰਜਾਬ ਸਰਕਾਰ ਅਤੇ,ਪਾਵਰਕਾਮ ਟਰਾਂਸਕੋ ਪੰਜਾਬ ਦੀ ਮਨੈਜਮੈਂਟ ਤੋ ਜੋਰਦਾਰ  ਸ਼ਬਦਾਂ ਰਾਹੀ ਮੰਗ ਕੀਤੀ ਹੈ ਕਿ ਪੰਜਾਬ ਭਰ ਦੇ 66 ਕੇ ਵੀ ਸਬ ਸਟੇਸ਼ਨਾਂ ਅਤੇ ਬਿਜਲੀ ਘਰਾਂ ਅੰਦਰ ਪੁਲਿਸ ਫੋਰਸ ਤੁੰਰਤ ਲਾਈ ਜਾਵੇ ਕਿਉਂਕਿ ਪਿਛਲੇ ਦਿਨੀਂ 66 ਕੇ ਵੀ ਸਬ ਸਟੇਸ਼ਨਾਂ ਤੇ ਬਿਜਲੀ ਘਰਾਂ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ,ਅਤੇ ਵਰਕਰਾਂ ਵਲੋ ਬਿਜਲੀ ਸਪਲਾਈ ਪਿਛੋ ਬੰਦ ਹੋਣ ਕਾਰਨ ਡਿਊਟੀ ਕਰ ਰਹੇ ਬਿਜਲੀ ਮੁਲਾਜ਼ਮਾਂ ਨਾਲ਼ ਜਿੱਥੇ ਗਾਲੀ ਗਲੋਚ ਕੀਤਾ ਗਿਆ ਹੈ ਅਤੇ ਧਕੇ ਨਾਲ ਬਿਜਲੀ ਸਪਲਾਈ ਚਾਲੂ ਕਰਵਾਈ ਗਈ ਹੈ, ਜਦੋ ਕਿ ਬਿਜਲੀ ਸਪਲਾਈ ਪਟਿਆਲਾ ਪੀ ਸੀ ਉ ਦੇ ਹੁਕਮ ਅਨੁਸਾਰ ਬੰਦ ਕਰਵਾਈ ਜਾਂਦੀ, ਫੈਡਰੇਸ਼ਨ ਅਗੂਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਜਦ 66 ਕੇ ਵੀ ਸਬ ਸਟੇਸ਼ਨਾਂ ਜਾਂ ਬਿਜਲੀ ਘਰਾਂ ਵਿੱਚੋ ਬਿਜਲੀ ਸਪਲਾਈ ਬੰਦ ਹੁੰਦੀ ਹੈ ਉਸ ਵੇਲੇ ਬਿਜਲੀ ਮੁਲਾਜ਼ਮਾਂ ਦੇ ਗਲ ਪੈਣ ਦੀ ਬਜਾਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋ ਤੁੰਰਤ

ਡਿਪਟੀ ਚੀਫ ਇੰਜ: ,ਮੁੱਖ ਚੀਫ ਇੰਜ:ਜਾਂ ਉਚ ਅਧਿਕਾਰੀਆਂ ਨਾਲ ਗਲਬਾਤ ਕਰਨੀ ਚਾਹੀਦੀ ਹੈ ਇਸ ਮੌਕੇ ਪੀ ਐਡਂ ਐਮ ਮੰਡਲ ਗੁਰਦਾਸਪੁਰ ਦੀ ਸਰਬ ਸੰਮਤੀ ਨਾਲ ਚੋਣ ਕਰਵਾਈ ਗਈ ਹੈ ਜਿਸ ਵਿੱਚ

ਪੈਟਰਨ ਸੀਨੀਅਰ ਦਵਿੰਦਰ ਪਰਸਰ ਜੇ ਈ,ਸਰਪ੍ਸਤ ਸ੍ਰੀ ਜਨਕ ਰਾਜ ਜੇ ਈ,ਪ੍ਰਧਾਨ ,ਸ੍ਰੀ ਸੁਰਜੀਤ ਕੁਮਾਰ ਐਸ ਐਸ ਏ, ਸੀਨੀਅਰ ਮੀਤ ਪ੍ਰਧਾਨ ਸਾ:ਬਲਜੀਤ ਸਿੰਘ ਸਰੂਪਵਾਲੀ, ਮੀਤ ਪ੍ਰਧਾਨ ਸਾ:ਜਸਪਰੀਤ ਸਿੰਘ, ਮੀਤ ਪ੍ਰਧਾਨ ਸਾ: ਗੁਰਜੀਤ ਸਿੰਘ ਐਸ ਐਸ ਏ, ਜਰਨਲ ਸਕੱਤਰ ,ਸ੍ਰੀ ਜੇਮਜ ਜੈ ਕੁਮਾਰ ਭਟੀ,ਵਿੱਤ ਸਕੱਤਰ ਸ੍ਰੀ

ਗੋਰਵ ਪੰਗੋਤਰਾ ,ਮੁੱਖ ਸਲਾਹਕਾਰ ਸਾ: ਸਤਵਿੰਦਰ ਸਿੰਘ ਪੈਸ੍ ਸਕੱਤਰ ਸ੍ਰੀ ਸੁਰੇਸ ਕੁਮਾਰ ਜੇ ਈ,ਚੁਣੇ ਗਏ ਹਨ ਜਾਰੀ ਕਰਤਾ ਗੁਰਵੇਲ ਸਿੰਘ ਬਲਪੁਰੀਆਂ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!