ਅਗਾਮੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਚ ਬ੍ਰਾਹਮਣ ਸਭਾ ਕਰੇਗਾ ਕਾਂਗਰਸ ਦਾ ਸਮਰਥਣ -ਰਾਜਨ ਸ਼ਰਮਾ

ਅਗਾਮੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਚ ਬ੍ਰਾਹਮਣ ਸਭਾ ਕਰੇਗਾ ਕਾਂਗਰਸ ਦਾ ਸਮਰਥਣ -ਰਾਜਨ ਸ਼ਰਮਾ

ਜਨਕ ਰਾਜ ਗਿੱਲ (ਕਰਤਾਰਪੁਰ )ਮੁਖ ਮੰਤਰੀ ਕੈਪਟਨ ਸੂਬਾ ਸਰਕਾਰ ਵਲੋਂ ਬ੍ਰਾਹਮਣ ਸਮਾਜ ਦੇ ਭਲਾਈ ਅਤੇ ਬ੍ਰਾਹਮਣ ਸਮਾਜ ਦੀ ਹੋਰ ਬਿਹਤਰੀ ਲਈ ਬ੍ਰਾਹਮਣ ਕਲਿਆਣ ਬੋਰਡ ਦਾ ਗਠਨ ਕਰਕੇ ਬ੍ਰਾਹਮਣ ਸਮਾਜ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਯੂਥ ਵਿੰਗ ਦੇ ਚੇਅਰਮੈਨ ਰਾਜਨ ਸ਼ਰਮਾ ਵਲੋਂ ਖੁਸ਼ੀ ਦਾ ਪ੍ਰਗਟਾਵਾ ਵਿਅਕੱਤ ਕਰਦੇ ਹੋਏ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕੀਤਾ ਗਿਆ

ਇਸ ਮੌਕੇ ਤੇ ਉਹਨਾਂ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਵੀਡੀਓ ਕਾਨਫਰੰਸ ਦੋਰਾਣ ਹੋਏ ਪੰਜਾਬ ਕਾਰਜਕਾਰਨੀ ਸਭਾ ਦੇ ਮੈਂਬਰਾਂ ਚ ਬਿਹਾਰੀ ਲਾਲ ਸੱਦੀ ,ਸ਼ਸ਼ੀ ਜੋਸ਼ੀ ਯੋਗੇਸ਼ ਸ਼ਰਮਾ ,ਕੈਲਾਸ਼ ਸ਼ਰਮਾ ,ਭਾਰਤ ਭੂਸ਼ਨ ,ਅਸ਼ੋਕ ਕਾਲੀਆ ,ਡਾ ਬਿਕਰਮ

ਸ਼ਰਮਾ ,ਵੇਦ ਪ੍ਰਕਾਸ਼ ਸ਼ਰਮਾ ਆਦਿ ਨੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਸ਼੍ਰੀ ਬ੍ਰਾਹਮਣ ਸਭਾ ਪੰਜਾਬ ਚ ਸੂਬੇ ਭਰ ਤੋਂ ਹੀ ਨਹੀ ਸਗੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕਰੀਬ 35 ਲੱਖ ਬ੍ਰਾਹਮਣ ਸ਼ਾਮਿਲ ਹਨ ਤੇ ਸਮੂਚਾ ਬ੍ਰਾਹਮਣ ਸਮਾਜ ਹਮੇਸ਼ਾ ਸਮੇਂ ਸਮੇਂ ਦੀਆਂ ਸਰਕਾਰਾਂ ਸਮਾਜ ਦੇ ਭਲੇ ਅਤੇ ਹੋਰ ਭਲਾਈ ਸਕੀਮਾਂ ਚ ਸ਼ਾਮਲ ਹੋਣ ਲਈ ਬ੍ਰਾਹਮਣ ਕਲਿਆਣ ਬੋਰਡ ਗਠਿਤ ਕਰਨ ਦੀ ਮੰਗ ਕਰਦੇ ਆ ਰਿਹਾ ਸੀ ਜਿਸਤੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਉਦਮਾ ਸਦਕਾ ਬ੍ਰਾਹਮਣ ਸਮਾਜ ਦੇ ਭਲੇ ਲਈ ਕਲਿਆਣ ਬੋਰਡ ਦਾ ਗਠਨ ਕੀਤਾ ਹੈ ਅਤੇ ਸਮੂਚਾ ਬ੍ਰਾਹਮਣ ਸਮਾਜ ਅਗਾਮੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਦਾ ਭਰਭੂਰ ਸਮਰਥਣ ਵੀ ਕਰੇਗਾ ਤੇ ਕਾਂਗਰਸ ਪਾਰਟੀ ਨੂੰ ਮਜਬੂਤ ਕਰੇਗਾ ਸਮੂਚਾ ਬ੍ਰਾਹਮਣ ਸਮਾਜ ਅਤੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਨਾਲ ਜੁੜਿਆ ਹਰੇਕ ਮੈਂਬਰ ਤੇ ਅਹੁੱਦੇਦਾਰ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!