ਉੱਘੀਆਂ ਸ਼ਖਸਿਅਤਾਂ ਕੀਤਾ ਗਾਇਕ ਦਿਲਜਾਨ ਦੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ

  • ਉੱਘੀਆਂ ਸ਼ਖਸਿਅਤਾਂ ਕੀਤਾ ਗਾਇਕ ਦਿਲਜਾਨ ਦੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ

ਜਨਕ ਰਾਜ ਗਿੱਲ (ਕਰਤਾਰਪੁਰ) ਸ਼ਹਿਰ ਦਾ ਉਹ ਹੀਰਾ ਜਿਸ ਨੇ ਦੁਨੀਆਂ ਭਰ ਵਿਚ ਕਰਤਾਰਪੁਰ ਸ਼ਹਿਰ ਦਾ ਨਾਮ ਆਪਣੀ ਸਰੀਲੀ ਗਾਇਕੀ ਨਾਲ ਰੁਸ਼ਨਾਉਂਣ ਵਾਲਾ ਸੁਰੀਲਾ ਗਾਇਕ ਦਿਲਜਾਨ । ਜੋ 31 ਸਾਲ ਦੀ ਚੜਦੀ ਉਮਰੇ ਹੀ ਅੱਜ ਤੜਕਸਾਰ ਇੱਕ ਭਿਆਨਕ ਸੜਕ ਹਾਸਦੇ ਦਾ ਸ਼ਿਕਾਰ ਹੋ ਗਏ ਤੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਹਮੇਸ਼ਾ ਲਈ ਸਭ ਦਾ ਸਾਥ ਛੱਡ ਕੇ ਪ੍ਰਭੂ ਚਰਨਾਂ ਚ ਵਿਰਾਜ ਹੋ ਗਿਆ

ਗਾਇਕ ਦਿਲਜਾਨ ਦਾ ਅਚਾਨਕ ਕਾਲ ਚਲਾਣਾ ਜਿੱਥੇ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਕਰਤਾਰਪੁਰ ਸ਼ਹਿਰ ਨੇ ਇਕ ਅਨਮੁੱਲਾ ਹੀਰਾ ਗੁਆ ਲਿਆ ।ਕਰਤਾਰਪੁਰ ਦੀ ਆਬੋ ਹਵਾ ਅਤੇ ਗਲੀਆਂ ਵਿਚ ਹਮੇਸ਼ਾਂ ਹੀ ਦਿਲ ਜਾਨ ਦੇ ਗਾਣਿਆਂ ਦੀ ਮਿੱਠੀ ਆਵਾਜ਼ ਗੂੰਜਦੀ ਰਹੇ ਗੀ। ਸਰੋਤਿਆਂ ਦੇ ਦਿਲਾਂ ਵਿੱਚ ਦਿਲਜਾਨ ਆਪਣੀ ਮਿੱਠੀ ਆਵਾਜ਼ ਨਾਲ ਹਮੇਸ਼ਾਂ ਅਮਰ ਰਹੇਗਾ ਮੌਕੇ ਤੇ ਸ਼ਹਿਰ ਦੀਆਂ ਮੁਅਜਰ ਹਸਤੀਆਂ ਵਲੋਂ ਪਰਿਵਾਰ ਨਾਲ ਦੁਖ ਦੀ ਸਾਂਝ ਪਾ ਕੇ ਦੁਖ ਦੀ ਘੜੀ ਚ ਗਾਇਕ ਉਸਤਾਦ ਜਨਾਬ ਪੂਰਨ ਸ਼ਾਹਕੋਟੀ ਲੇਖਕ ਗੁਰਭੇਜ ਸਿੰਘ ਸ਼ਹੀਦਾ ਵਾਲਾ ਡਾ ਜਸਵਿੰਦਰ ਬਸਰਾ ਗਾਇਕ ਲੈਂਬਰ ਹੁਸੈਨਪੁਰੀ ,ਪ੍ਰਧਾਨ ਪੰਜਾਬ ਜਾਗ੍ਰਤਿ ਸਤਨਾਮ ਸਿੰਘ ਮਾਣਕ , ਐਲਕਸ ਕੋਟੀ , ਬਿਟੂ ਬਲੈਤੀਆ ਹਰਵਿੰਦਰ ਸਿੰਘ ਕੌਂਸਲਰ ਉਂਕਾਰ ਸਿੰਘ ਮਿੱਠੂ ਤੋਂ ਇਲਾਵਾ ਉੱਘੀਆਂ ਸ਼ਖਸਿਅਤਾਂ ਵਲੋਂ ਪਰਿਵਾਰ ਨਾਲ ਦੁੱਖ ਦੀ ਸਾਂਝ ਪਾਈ

ਵਿੱਛੜੀ ਹੋਈ ਰੂਹ ਦੀ ਆਤਮ ਸ਼ਾਤੀ ਦੀ ਅਰਦਾਸ ਕੀਤੀ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!