ਸਿਵਲ ਸਰਜਨ ਗੁਰਦਾਸਪੁਰ ਅਤੇ ਐਸ,ਐਮ ,ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਘਸੀਟਪੁਰ ਵਿਖੇ ਕਰੋਨਾ ਵੈਕਸੀਨ ਲਾਈ ਗਈ।

   Kirpal  Singh chhit

   9023959893 public crime

    news channel

ਸਿਵਲ ਸਰਜਨ ਗੁਰਦਾਸਪੁਰ ਅਤੇ ਐਸ,ਐਮ ,ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਘਸੀਟਪੁਰ ਵਿਖੇ ਕਰੋਨਾ ਵੈਕਸੀਨ ਲਾਈ ਗਈ।
ਬਟਾਲਾ :02 ਅਪ੍ਰੈਲ (ਕਿਰਪਾਲ ਸਿੰਘ ਛਿੱਤ) ਸਿਵਲ ਸਰਜਨ ਗੁਰਦਾਸਪੁਰ ਅਤੇ ਐਸ,ਐਮ,ਓ ਡਾਕਟਰ ਵਿਕਰਮਜੀਤ ਸਿੰਘ, ਬੀ ਐਸ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਘਸੀਟਪੁਰ ਦੇ ਲੋਕਾਂ‌ ਨੂੰ ਕਰੋਨਾ ਵੈਕਸੀਨ ਲਾਈ ਗਈ ਜਿਸ ਵਿੱਚ ਸ੍ਰੀ ਜਗਪਾਲ ਰਾਏ ਐਚ,ਸੀ,ਆਈ ਨੇ ਸਮੂਲੀਅਤ ਕੀਤੀ ਅਤੇ ਐਲ,ਐਚ,ਸੀ ਇੰਦਰਜੀਤ ਕੌਰ,ਲਖਵਿੰਦਰ ਕੌਰ,ਏ,ਐਨ ,ਐਮ ਬਲਵਿੰਦਰ ਕੌਰ ,ਬਲਜੀਤ ਸਿੰਘ ,ਸਤਵਿੰਦਰ ਸਿੰਘ ਅਤੇ ਆਸਾ ਵਰਕਰ ਨੇ ਹਾਜ਼ਿਰ ਹੋ ਕੇ ਇਸ ਵੈਕਸੀਨੇਸਨ ਕੈਂਪ ਨੂੰ ਬੜੇ ਵਧੀਆ ਤਰੀਕੇ ਨਾਲ ਸਫਲਤਾ ਪੂਰਵਕ ਬਣਾਇਆ।
ਸਮੂਹ ਪੰਚਾਇਤ ਘਸੀਟਪੁਰ ਅਤੇ ਸਰਪੰਚ ਰਣਜੀਤ ਸਿੰਘ ਦੇ ਸਹਿਯੋਗ ਨਾਲ ਟੀਕਾ ਕਰਨ ਬੜੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ ।
ਇਸ ਸੈਂਟਰ ਵਿੱਚ ਖੁਦ ਐਸ,ਐਮ,ਓ ਡਾ ਵਿਕਰਮਜੀਤ ਸਿੰਘ ਤੇ ਬੀ,ਈ,ਈ ,ਸ੍ਰ ਸੁਖਦਇਆਲ ਸਿੰਘ ਅਤੇ ਪ੍ਰਵੀਨ ਸ਼ਰਮਾ ਵੱਲੋਂ ਚੈਕਿੰਗ ਕੀਤੀ ਗਈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!