ਸਿਵਲ ਸਰਜਨ ਗੁਰਦਾਸਪੁਰ ਅਤੇ ਐਸ ਐਮ ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਬੱਲਪੁਰੀਆਂ ਵਿਖੇ ਕਰੋਨਾ ਵੈਕਸੀਨ ਲਾਈ ਗਈ।

ਸਿਵਲ ਸਰਜਨ ਗੁਰਦਾਸਪੁਰ ਅਤੇ ਐਸ ਐਮ ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਬੱਲਪੁਰੀਆਂ ਵਿਖੇ ਕਰੋਨਾ ਵੈਕਸੀਨ ਲਾਈ ਗਈ।

ਬਟਾਲਾ 03 ਅਪ੍ਰੈਲ (ਕਿਰਪਾਲ ਸਿੰਘ ਛਿੱਤ) ਸਿਵਲ ਸਰਜਨ ਗੁਰਦਾਸਪੁਰ ਅਤੇ ਐਸ,ਐਮ,ਓ ਡਾਕਟਰ ਵਿਕਰਮਜੀਤ ਸਿੰਘ, ਬੀ ਐਸ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਬੱਲਪੁਰੀਆਂ ਦੇ ਲੋਕਾਂ‌ ਨੂੰ ਕਰੋਨਾ ਵੈਕਸੀਨ ਲਾਈ ਗਈ ਜਿਸ ਵਿੱਚ ਸ੍ਰੀ ਜਗਪਾਲ ਰਾਏ ਐਚ,ਸੀ,ਆਈ ਨੇ ਸਮੂਲੀਅਤ ਕੀਤੀ ਅਤੇ ਐਲ,ਐਚ,ਸੀ ਇੰਦਰਜੀਤ ਕੌਰ , ਏ,ਐਨ,ਐਮ, ਲਖਵਿੰਦਰਜੀਤ ਕੌਰ, C,m,o ਪੂਜਾ ਪੁਰੀ ,ਸਤਵਿੰਦਰ ਸਿੰਘ ਅਤੇ ਆਸਾ ਵਰਕਰ ਨੇ ਹਾਜ਼ਿਰ ਹੋ ਕੇ ਇਸ ਵੈਕਸੀਨੇਸਨ ਕੈਂਪ ਨੂੰ ਬੜੇ ਵਧੀਆ ਤਰੀਕੇ ਨਾਲ ਸਫਲਤਾ ਪੂਰਵਕ ਬਣਾਇਆ।

ਸਮੂਹ ਪੰਚਾਇਤ ਅਤੇ ਸਰਪੰਚ ਕੰਵਲਜੀਤ ਸਿੰਘ ਦੇ ਸਹਿਯੋਗ ਨਾਲ ਟੀਕਾ ਕਰਨ ਬੜੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!