ਡਿਪਟੀ ਕਮਿਸ਼ਨਰ ,ਸਿਵਲ ਸਰਜਨ ਗੁਰਦਾਸਪੁਰ ਅਤੇ ਐਸ ਐਮ ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਸ਼ੇਖੂਪੁਰ ਵਿਖੇ ਕਰੋਨਾ ਵੈਕਸੀਨ ਲਾਈ ਗਈ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਸਿਵਲ ਸਰਜਨ ਗੁਰਦਾਸਪੁਰ, ਐਸ ਐਮ ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਸ਼ੇਖੂਪੁਰ ਵਿਖੇ ਕਰੋਨਾ ਵੈਕਸੀਨ ਲਾਈ ਗਈ।

ਬਟਾਲਾ 05 ਅਪ੍ਰੈਲ (ਕਿਰਪਾਲ ਸਿੰਘ ਛਿੱਤ) ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ,ਐਸ,ਐਮ,ਓ ਡਾਕਟਰ ਵਿਕਰਮਜੀਤ ਸਿੰਘ, ਬੀ ਐਸ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਸ਼ੇਖੂਪੁਰ ਦੇ ਲੋਕਾਂ‌ ਨੂੰ ਕਰੋਨਾ ਵੈਕਸੀਨ ਲਾਈ ਗਈ ਜਿਸ ਵਿੱਚ ਸ੍ਰੀ ਜਗਪਾਲ ਰਾਏ ਐਚ,ਸੀ,ਆਈ ਨੇ ਸਮੂਲੀਅਤ ਕੀਤੀ ਅਤੇ ਗੁਰਮਿੰਦਰ ਕੌਰ, ਬਲਵਿੰਦਰ ਕੌਰ, ਮਨਜੀਤ ਕੌਰ ਅਤੇ ਆਸਾ ਵਰਕਰ ਨੇ ਹਾਜ਼ਿਰ ਹੋ ਕੇ ਇਸ ਵੈਕਸੀਨੇਸਨ ਕੈਂਪ ਵਿੱਚ ਸੇਵਾ ਨਿਭਾਈ ।ਕਰੋਨਾ ਵੈਕਸੀਨੇਸਨ ਟੀਮ ਨੇ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ।

ਸਮੂਹ ਪੰਚਾਇਤ ਨੇ ਟੀਮ ਦਾ ਭਰਪੂਰ ਸਹਿਯੋਗ ਦਿੱਤਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!