ਡਿਪਟੀ ਕਮਿਸ਼ਨਰ ਗੁਰਦਾਸਪੁਰ ,ਸਿਵਲ ਸਰਜਨ ਗੁਰਦਾਸਪੁਰ ਅਤੇ ਐਸ ਐਮ ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਬੱਜੂਮਾਨ ਵਿਖੇ ਕਰੋਨਾ ਵੈਕਸੀਨ ਲਾਈ ਗਈ।

ਡਿਪਟੀ ਕਮਿਸ਼ਨਰ ਗੁਰਦਾਸਪੁਰ ,ਸਿਵਲ ਸਰਜਨ ਗੁਰਦਾਸਪੁਰ ਅਤੇ ਐਸ ਐਮ ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਬੱਜੂਮਾਨ ਵਿਖੇ ਕਰੋਨਾ ਵੈਕਸੀਨ ਲਾਈ ਗਈ।

ਜੈਂਤੀਪੁਰ: 07 ਅਪ੍ਰੈਲ (ਕਿਰਪਾਲ ਸਿੰਘ ਛਿੱਤ) ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ,ਐਸ,ਐਮ,ਓ ਡਾਕਟਰ ਵਿਕਰਮਜੀਤ ਸਿੰਘ, ਬੀ ਐਸ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਬੱਜੂਮਾਨ ਦੇ ਲੋਕਾਂ‌ ਨੂੰ ਕਰੋਨਾ ਵੈਕਸੀਨ ਲਾਈ ਗਈ ਜਿਸ ਵਿੱਚ ਸ੍ਰੀ ਜਗਪਾਲ ਰਾਏ ਐਚ,ਸੀ,ਆਈ ਨੇ ਸਮੂਲੀਅਤ ਕੀਤੀ ਅਤੇ ਬਲਵਿੰਦਰ ਕੌਰ, ਐ,ਐਨ,ਐਮ , ਬਲਜੀਤ ਸਿੰਘ ਅਤੇ ਆਸਾ ਵਰਕਰ ਨੇ ਹਾਜ਼ਿਰ ਹੋ ਕੇ ਇਸ ਵੈਕਸੀਨੇਸਨ ਕੈਂਪ ਵਿੱਚ ਸੇਵਾ ਨਿਭਾਈ ।ਕਰੋਨਾ ਵੈਕਸੀਨੇਸਨ ਟੀਮ ਨੇ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ।

 

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!