ਚੀਫ ਇੰਜੀਨੀਅਰ ਬਾਰਡਰ ਜ਼ੋਨ ਅੰਮ੍ਰਿਤਸਰ ਵੱਲੋਂ ਸੋਲ਼ਾਂ ਅਪ੍ਰੈਲ ਨੂੰ ਚੀਫ ਇੰਜੀਨੀਅਰ ਬਾਰਡਰ ਜ਼ੋਨ ਦੇ ਸਾਹਮਣੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਚੀਫ ਇੰਜੀਨੀਅਰ ਬਾਰਡਰ ਜ਼ੋਨ ਅੰਮ੍ਰਿਤਸਰ ਵੱਲੋਂ ਸੋਲ਼ਾਂ ਅਪ੍ਰੈਲ ਨੂੰ ਚੀਫ ਇੰਜੀਨੀਅਰ ਬਾਰਡਰ ਜ਼ੋਨ ਦੇ ਸਾਹਮਣੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਮੱਤੇਵਾਲ, 11 ਅਪ੍ਰੈਲ (ਇਕਬਾਲ ਸਿੰਘ ਮੱਤੇਵਾਲ ) ਅੱਜ ਬਾਰਡਰ ਜ਼ੋਨ ਦੀ ਹੰਗਾਮੀ ਮੀਟਿੰਗ ਮੰਗਲ ਸਿੰਘ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਉਚੇਚੇ ਤੌਰ ਤੇ ਸੂਬਾ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਸ਼ਾਮਲ ਹੋਏ ,ਇਸ ਮੌਕੇ ਚੀਫ ਇੰਜੀਨੀਅਰ ਬਾਰਡਰ ਜ਼ੋਨ ਦੇ ਮੁਲਾਜ਼ਮਾਂ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਚੀਫ਼ ਇੰਜਨੀਅਰ ਬਾਰਡਰ ਜ਼ੋਨ ਨੇ ਜੇਕਰ 15 ਅਪ੍ਰੈਲ 2021 ਨੂੰ ਲੈਟਰਪੈਡ ਮੁਤਾਬਕ ਬਦਲੀਆਂ ਨਾ ਕੀਤੀਆਂ ਤਾਂ 16 ਅਪ੍ਰੈਲ 2021 ਨੂੰ ਚੀਫ਼ ਇੰਜਨੀਅਰ ਬਾਰਡਰ ਜ਼ੋਨ ਦੇ ਦਫਤਰ ਅੱਗੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਇਸ ਮੌਕੇ ਸਰਵਣ ਸਿੰਘ ਜਨਰਲ ਸਕੱਤਰ ਸੁਦੇਸ਼ ਕੁਮਾਰ ਸਰਕਲ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਪ੍ਰਤਾਪ ਸਿੰਘ ਸੁੱਖੇਵਾਲ ਸਤਪਾਲ ਸਿੰਘ ਅਜਨਾਲਾ ਸ੍ਰੀ ਸਤੀਸ਼ ਕੁਮਾਰ ਸੁਖਦੇਵ ਸਿੰਘ ਸਰਕਲ ਤਰਨਤਾਰਨ ਦੇ ਪ੍ਰਧਾਨ ਕੁਲਵੰਤ ਸਿੰਘ ਸਕੱਤਰ ਬਲਵਿੰਦਰ ਸਿੰਘ ਰਾਜਬੀਰ ਸਿੰਘ ਢਿੱਲੋਂ ਰਣਜੀਤ ਸਿੰਘ ਅਜਨਾਲਾ ਸਤਨਾਮ ਸਿੰਘ ਬਾਜਵਾ ਅਰਵਿੰਦਰ ਸਿੰਘ ਜੌਹਲ ਗੁਰਨਾਮ ਸਿੰਘ ਚਾਹਲ ਰਛਪਾਲ ਸਿੰਘ ਕਾਹਲੋਂ ਪਵਨ ਕੁਮਾਰ ਰਮਦਾਸ ਸੁਦੇਸ਼ ਕੁਮਾਰ ਕੁਲਦੀਪ ਸਿੰਘ ਨਿਰਮਲ ਸਿੰਘ ਬਿਕਰਮ ਸਿੰਘ ਪਰਗਟ ਸਿੰਘ ਦਲਬੀਰ ਸਿੰਘ ਅਜਨਾਲਾ ਆਦਿ ਆਗੂ ਇਸ ਸਮੇਂ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!