ਬਿਜਲੀ ਮੁਲਾਜ਼ਮਾਂ ਦੀਆਂ ਲਟਕਦੀਆਂ ਆ ਰਹੀਆਂ ਲਮੇ ਸਮੇ ਮੰਨੀਆਂ ਹੋਈਆਂ ਮੁਲਾਜ਼ਮ ਮੰਗਾ ਤੇ ਮਨੈਜਮੈਂਟ ਪੰਜਾਬ ਸਰਕਾਰ ਨੂੰ  ਦਿੱਤੀ ਚਿਤਾਵਨੀ।

ਸਾ:ਗੁਰਵੇਲ ਸਿੰਘ ਬਲਪੁਰੀਆਂ, ਮੰਗਲ ਸਿੰਘ ਠਰੂ ਸਰਬ ਸੰਮਤੀ ਨਾਲ ਚੀਫ ਪੈਟਰਨ ਅਤੇ ਸਾ:ਪਰਤਾਪ ਸਿੰਘ ਸੁਖੇਵਾਲ ਪ੍ਰਧਾਨ ਸ੍ਰੀ ਪਵਨ ਕੁਮਾਰ ਜਨਰਲ ਸਕੱਤਰ ਚੁਣੇ ਗਏ।

ਬਿਜਲੀ ਮੁਲਾਜ਼ਮਾਂ ਦੀਆਂ ਲਟਕਦੀਆਂ ਆ ਰਹੀਆਂ ਲਮੇ ਸਮੇ ਮੰਨੀਆਂ ਹੋਈਆਂ ਮੁਲਾਜ਼ਮ ਮੰਗਾ ਤੇ ਮਨੈਜਮੈਂਟ ਪੰਜਾਬ ਸਰਕਾਰ ਨੂੰ  ਦਿੱਤੀ ਚਿਤਾਵਨੀ

ਅੰਮ੍ਰਿਤਸਰ : 20 ਅਪ੍ਰੈਲ (ਕਿਰਪਾਲ ਸਿੰਘ ਛਿੱਤ)ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ (ਕੇਸਰੀ ਝੰਡਾ) (ਚਾਹਲ) ਬਾਰਡਰ ਜੋਨ ਅੰਮ੍ਰਿਤਸਰ ਦੀ ਇਕ ਵਿਸੇਸ਼ ਮੀਟਿੰਗ ਸੁਬਾਈ ਪ੍ਰਧਾਨ ਪੰਜਾਬ ਸਾ: ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ ਵਿਚ ਹੋਈ ਜਿਸ ਵਿੱਚ ਸਰਕਲ ਗੁਰਦਾਸਪੁਰ, ਸਰਕਲ ਤਰਨ ਤਾਰਨ, ਸਰਕਲ ਸਹਿਰੀ ਅੰਮ੍ਰਿਤਸਰ, ਸਰਕਲ ਦਿਹਾਤੀ ਅੰਮ੍ਰਿਤਸਰ ਅਤੇ ਪੀਂ ਐਂਡ ਐਂਮ ਸਰਕਲ ਅੰਮ੍ਰਿਤਸਰ ਫੈਡਰੇਸ਼ਨ ਦੇ ਸੀਨੀਅਰ ਆਗੂ ਸਾਮਿਲ ਹੋਏ ਇਸ ਮੌਕੇ ਬਿਜਲੀ ਮੁਲਾਜ਼ਮਾਂ ਦੀਆਂ ਲਟਕਦੀਆਂ ਆ ਰਹੀਆਂ ਲਮੇ ਸਮੇ ਮੰਨੀਆਂ ਹੋਈਆਂ ਮੁਲਾਜ਼ਮ ਮੰਗਾਂ ਤੇ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮਨੈਜਮੈਂਟ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਮੰਨੀਆਂ ਮੁਲਾਜ਼ਮ ਮੰਗਾਂ ਤੁੰਰਤ ਲਾਗੂ ਨਾ ਕਰਨ ਦੀ ਸੂਰਤ ਵਿੱਚ ਬਿਜਲੀ ਮੁਲਾਜ਼ਮ 27 /4/ 2021 ਨੂੰ ਬਿਜਲੀ ਮੁਲਾਜ਼ਮ ਜਲੰਧਰ ਵਿਖੇ ਹੋ ਰਹੇ ਰੋਸ ਮੁਜਾਹਰੇ ਵਿੱਚ ਵੱਧ ਤੋ ਵੱਧ ਬਿਜਲੀ ਮੁਲਾਜ਼ਮ ਭਾਗ ਲੈਣਗੇ,ਇਸ ਮੌਕੇ ਬਾਰਡਰ ਜੋਨ ਅੰਮ੍ਰਿਤਸਰ ਦੀ ਸਰਬ ਸੰਮਤੀ ਨਾਲ 23 ਮੈਂਬਰੀ ਕਮੇਟੀ ਦੀ ਚੋਣ ਕੀਤੀ ਹੈ ਜਿਸ ਵਿੱਚ ਸਾ:ਗੁਰਵੇਲ ਸਿੰਘ ਬੱਲਪੁਰੀਆਂ, ਸਰਪ੍ਰਸਤ ਕੁਲਦੀਪ ਸਿੰਘ ਕਾਹਨੂੰਵਾਨ ਸ: ਮੰਗਲ ਸਿੰਘ ਠਰੂ ਚੀਫ ਪੈਟਰਨ, ਪ੍ਰਧਾਨ ਸਾ: ਪਰਤਾਪ ਸਿੰਘ ਸੁਖੇਵਾਲ, ਜਨਰਲ ਸਕੱਤਰ ਸ੍ਰੀ ਪਵਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸਾ: ਬਲਵਿੰਦਰ ਸਿੰਘ ਭਠੇਭੈਣੀ ,ਸੀਨੀਅਰ ਮੀਤ ਪ੍ਰਧਾਨ ਸਾ:ਰਣਜੀਤ ਸਿੰਘ ਅਜਨਾਲਾ, ਸੀਨੀਅਰ ਮੀਤ ਪ੍ਰਧਾਨ ਸਾ:ਸਰਵਣ ਸਿੰਘ ਡੱਲਾ, ਸੀਨੀਅਰ ਮੀਤ ਪ੍ਰਧਾਨ ਰਾਜਬੀਰ ਸਿੰਘ ਢਿਲੋਂ,ਮੀਤ ਪ੍ਰਧਾਨ ਸਾ:ਗੁਰਨਾਮ ਸਿੰਘ ਚਾਹਲ,ਮੀਤ ਪ੍ਰਧਾਨ ਅਜੈ ਕੁਮਾਰ ਰਤਨ, ਮੀਤ ਪ੍ਰਧਾਨ ਸ੍ਰੀ ਸਦੇਸ ਕੁਮਾਰ,ਮੀਤ ਪ੍ਰਧਾਨ ਸ੍ਰੀ ਪਰਦੀਪ ਕੁਮਾਰ ਜੇ ਈ, ਪ੍ਰੈਸ ਸਕੱਤਰ ਸਾ:ਗੁਰਵਿੰਦਰ ਸਿੰਘ, ਸਹਾਇਕ ਸਕੱਤਰ ਸ੍ਰੀ ਸਤੀਸ਼ ਕੁਮਾਰ,ਸਹਾਇਕ ਸਕੱਤਰ ਸ੍ਰੀ ਸਲਵਿਦੰਰ ਕੁਮਾਰ ,ਪਰਚਾਰ ਸਕੱਤਰ ਸਾ:ਗੁਲਜਾਰ ਸਿੰਘ, ਸਤਨਾਮ ਸਿੰਘ ਬਾਜਵਾ, ਸਾ:ਬਖਤਾਵਰ ਸਿੰਘ ਆਰਗੇਨਾਈਜ਼ਰ ਸਾ:ਜਸਪਾਲ ਸਿੰਘ, ਸ੍ਰੀ ਸੁਰਜੀਤ ਕੁਮਾਰ,

ਕਾਨੂੰਨੀ ਸਲਾਹਕਾਰ ਸਾ:ਸਤਵਿੰਦਰ ਸਿੰਘ, ਅਤੇ ਵਿੱਤ ਸਕੱਤਰ ਬਾਰਡਰ ਜੋਨ ਅੰਮ੍ਰਿਤਸਰ ਸ੍ਰੀ ਧੰਨੀ ਰਾਮ ਚੁਣੇ ਗਏ ਹਨ,,

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!