ਅੰਮ੍ਰਿਤਸਰ ਦੇ ਨੋਜਵਾਨ ਵਰਿੰਦਰ ਸਿੰਘ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਤੱਕ 600 ਕਿੱਲੋ ਮੀਟਰ ਦੀ ਦੌੜ ਦੀ ਸ਼ੁਰੂਆਤ ਕੀਤੀ ਗਈ ।

Featured Video Play Icon

ਅੰਮ੍ਰਿਤਸਰ ਦੇ ਨੋਜਵਾਨ ਵਰਿੰਦਰ ਸਿੰਘ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਤੱਕ 600 ਕਿੱਲੋ ਮੀਟਰ ਦੀ ਦੌੜ ਦੀ ਸ਼ੁਰੂਆਤ ਕੀਤੀ ਗਈ ।

ਡੇਰਾ ਬਾਬਾ ਨਾਨਕ: 28ਅਪ੍ਰੈਲ  (ਕਿਰਪਾਲ ਸਿੰਘ ਛਿੱਤ)ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ਪੰਜ ਮਹੀਨਿਆਂ ਤੋਂ ਦਿੱਲੀ ਚੱਲ ਰਹੇ ਕਿਸਾਨੀ ਅੰਦੋਲਨ ਚ ਪੰਜਾਬ ਦੇ ਹਰ ਵਰਗ ਦੇ ਲੋਕ ਆਪੋ -ਆਪਣੇ ਢੰਗ ਨਾਲ ਹਿੱਸਾ ਪਾ ਰਹੇ ਹਨ ਅੱਜ ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਨ ਵਿਖੇ ਵੀ ਕੁਝ ਅਜਿਹਾ ਵੇਖਣ ਨੂੰ ਮਿਲੀਆਂ ਹੈ ਜਿੱਥੇ ਅੰਮ੍ਰਿਤਸਰ ਦੇ ਨੋਜਵਾਨ ਵਰਿੰਦਰ ਸਿੰਘ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਤੱਕ 600 ਕਿੱਲੋ ਮੀਟਰ ਦੀ ਦੌੜ ਦੀ ਸ਼ੁਰੂਆਤ ਕੀਤੀ ਗਈ ।

ਕਿਸਾਨ ਮੋਰਚੇ ਲਈ ਹੱਕਾਂ ਦੀ ਦੋੜ ਦੀ ਸ਼ੁਰੂਆਤ ਕਰਨ ਤੋਂ ਪਹਿਲਾ ਵਰਿੰਦਰ ਸਿੰਘ ਨੇ ਪਿੰਡ ਅਗਵਾਨ ਦੇ ਗੁਰੂਦੁਆਰਾ ਯਾਦਗਾਰ ਵਿਖੇ ਮੱਥਾ ਟੇਕਿਆ ਇਸ ਮੌਕੇ ਭਾਈ ਸੁਖਵਿੰਦਰ ਸਿੰਘ ਬਾਬਾ ਬੁੱਧ ਸਿੰਘ ਘੁੰਮਣਾ ਵਾਲਿਆਂ ਵੱਲੋਂ ਵਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਨੋਜਵਾਨ ਵਰਿੰਦਰ ਸਿੰਘ ਨੇ ਕਿਹਾ ਕਿ ਮੈਂ ਕਿਸਾਨ ਨਹੀਂ ਭਰ ਮੈ ਇਨਸਾਨ ਹਾ ਅਤੇ ਮੇਰੀ ਜ਼ਮੀਰ ਹੈ ੳੁਨ੍ਹੇ ਕਿਹਾ ਕੀ ਮੈਂ ਕੇਂਦਰ ਦੀ ਸੁੱਤੀ ਸਰਕਾਰ ਨੂੰ ਜਗਾਉਂਣਾ ਹੈ ਵਰਿੰਦਰ ਦੇ ਨਾਲ ਪਰਿਵਾਰ ਦੇ ਛੇ ਮੈਂਬਰੀ ਟੀਮ ਵੀ ਸ਼ਾਮਲ ਰਹੇਗੀ ਜਿਸ ਵਿਚ ਉਸਦੇ ਪਿਤਾ. ਭਰਾ.ਮਾਸੜ.ਘਰ ਦੇ ਹੋਰ ਮੈਂਬਰ ਵੀ ਮੋਜੂਦ ਹਨ।  ਵਰਿੰਦਰ ਨੇ ਦੱਸਿਆ ਕਿ ੳੁਹ ਹਰ ਰੋਜ਼ 50 ਕਿੱਲੋ ਮੀਟਰ ਦੋੜੇਗਾ 10 ਤੋਂ 12 ਦਿਨਾਂ ਤੱਕ ਦਿੱਲੀ ਪਹੁੰਚ ਜਾਵੇਗਾ ਇਸ ਮੌਕੇ ਵਰਿੰਦਰ ਨੇ ਪੰਜਾਬ ਦੇ ਨੋਜਵਾਨਾ ਨੂੰ ਕਿਸਾਨੀ ਸੰਘਰਸ਼ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!