ਆਮ ਆਦਮੀ ਪਾਰਟੀ ਮਜੀਠਾ ਵੱਲੋਂ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਬਿੱਜਲੀ ਦੇ ਬਿੱਲ ਸਾੜ ਕੀਤਾ ਕੈਪਟਨ ਸਰਕਾਰ ਪ੍ਰਤੀ ਰੋਸ਼ ਪ੍ਰਗਟ*

ਆਮ ਆਦਮੀ ਪਾਰਟੀ ਮਜੀਠਾ ਵੱਲੋਂ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਬਿੱਜਲੀ ਦੇ ਬਿੱਲ ਸਾੜ ਕੀਤਾ ਕੈਪਟਨ ਸਰਕਾਰ ਪ੍ਰਤੀ ਰੋਸ਼ ਪ੍ਰਗਟ

ਮਜੀਠਾ : 29 ਅਪ੍ਰੈਲ ਵੀਰਵਾਰ 

ਆਮ ਆਦਮੀ ਪਾਰਟੀ ਮਜੀਠਾ ਦੇ ਬਲਾਕ ਇੰਚਾਰਜ ਸੰਦੀਪ ਸ਼ਰਮਾ ਵੱਲੋ ਅੱਜ ਵੀਰਵਾਰ ਨੂੰ ਆਪਣੇ ਹਲਕੇ ਅੰਦਰ ਸਰਕਲ ਇੰਚਾਰਜ ਜੋਗਾ ਸਿੰਘ ਅਤੇ ਰਸ਼ਪਾਲ ਸ਼ਰਮਾ ਨਾਲ ਮਿੱਲ ਕੇ ਆਪਣੇ ਬਲਾਕ ਵਿਚ ਅੱਜ ਇੱਕ ਦਰਜਨ ਤੋਂ ਵੱਧ ਪਿੰਡਾ ਵਿੱਚ ਬਿੱਜਲੀ ਦੇ ਬਿੱਲ ਸਾੜ ਕੇ ਕੈਪਟਨ ਸਰਕਾਰ ਪ੍ਰਤੀ ਰੋਸ਼ ਪ੍ਰਗਟ ਕੀਤਾ।

ਇਸ ਮੋਕੇ ਵਿਸ਼ੇਸ਼ ਤੌਰ ਤੇ ਹਾਜਰ ਰਹੇ ਸੰਗਠਨ ਟੀਮ ਮੈਂਬਰ ਕਿਰਪਾਲ ਸਿੰਘ ਤੋਂ ਇਲਾਵਾ ਬੂੱਥ ਇੰਚਾਰਜ ਸੁੱਖਵੰਤ ਸਿੰਘ, ਸਿਨੀਅਰ ਆਗੂ ਬਲਵਿੰਦਰ ਸਿੰਘ ਤਾਹਰਪੁਰ, ਮੇਜਰ ਸਿੰਘ, ਸਰਵਣ ਸਿੰਘ, ਦਰਸ਼ਨ ਕੋਰ, ਗੁਰਮੀਤ ਕੋਰ।

ਇੱਸ ਮੋਕੇ ਬੋਲਦਿਆ ਮਜੀਠਾ ਦੇ ਬਲਾਕ ਇੰਚਾਰਜ ਸੰਦੀਪ ਸ਼ਰਮਾ ਨੇ ਮੋਜੂਦਾ ਕੈਪਟਨ ਸਰਕਾਰ ਨੂੰ ਲਿਆ ਆੜੇ ਹੱਥੀ। ਸੁਨਾਈਆ ਖਰੀਆਂ ਖਰੀਆਂ , ਕਿਹਾ ਜਾ ਤਾਂ ਪੰਜਾਬ ਸਰਕਾਰ ਵੀ ਪੰਜਾਬ ਵਾਸੀਆ ਨੂੰ ਦਿੱਲੀ ਦੀ ਤਰਜ ਤੇ ਬਿੱਜਲੀ ਦੇ ਬਿੱਲ ਮਾਫ ਕਰੇ ਨਹੀ ਤਾਂ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਲੋਕ ਕਾਂਗਰਸ ਸਰਕਾਰ ਨੂੰ ਮੂੰਹ ਤੱਕ ਨਹੀਂ ਲਾਉਣ ਗੇ।

ਸੰਦੀਪ ਸ਼ਰਮਾ ਨੇ ਬੋਲਦੇ ਹੋਏ ਇੱਹ ਵੀ ਕਿਹਾ ਕੀ ਪੰਜਾਬ ਵਿੱਚ ਉਹਨਾ ਦੀ ਸਰਕਾਰ ਆਮ ਆਦਮੀ ਪਾਰਟੀ ਆਉਣ ਤੇ ਪਹਿਲੇ ਹੀ ਦਿਨ ਤੋਂ ਸਾਰੇ ਪੰਜਾਬ ਵਿੱਚ ਬਿੱਜਲੀ ਦੇ ਬਿੱਲ ਮਾਫ ਕੀਤੇ ਜਾਣਗੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!