ਪਿੰਡ ਉਦੋਨੰਗਲ ਦੇ ਨੌਜਵਾਨ ਦੀ ਆਸਟ੍ਰੇਲੀਆ ਚੋਂ ਹੋਈ ਮੌਤ

 

ਪਿੰਡ ਉਦੋਨੰਗਲ ਦੇ ਨੌਜਵਾਨ ਦੀ ਆਸਟ੍ਰੇਲੀਆ ਚੋਂ ਹੋਈ ਮੌਤ

ਜੈਂਤੀਪੁਰ 5ਮਈ (ਜਗਤਾਰ ਸਿੰਘ ਛਿੱਤ) ਬੀਤੇ ਦਿਨੀਂ ਪਿੰਡ ਉਦੋਨੰਗਲ (ਨੇੜੇ ਮਹਿਤਾ ਚੌਂਕ) ਦੇ ਇੱਕ ਨੌਜਵਾਨ ਨਵਰਤਨ ਸਿੰਘ ਸੋਨੂੰ ਪੁੱਤਰ ਸੁਖਜਿੰਦਰ ਸਿੰਘ ਮੈਂਬਰ ਪੰਚਾਇਤ ਦੀ ਆਸਟ੍ਰੇਲੀਆ ਵਿੱਚ ਸੰਖੇਪ ਜਿਹੀ ਬੀਮਾਰੀ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਨਵਰਤਨ ਸਿੰਘ ਸੋਨੂੰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਇਸ ਇਲਾਕੇ ਦੀ ਪ੍ਰਸਿੱਧ ਰੰਧਾਵਾ ਸਪੋਰਟਸ ਐਂਡ ਕਲਚਰਲ ਕਲੱਬ ਉਦੋਨੰਗਲ ਦਾ ਸਰਗਰਮ ਆਗੂ ਸੀ, ਜਿਸ ਦਾ ਪਰਿਵਾਰ ਅਤੇ ਕਲੱਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਇਲਾਕੇ ਵਿੱਚ ਉਸ ਪ੍ਰਤੀ ਸੋਗ ਦੀ ਲਹਿਰ ਹੈ।

ਨਵਰਤਨ ਸਿੰਘ ਸੋਨੂੰ ਦੀ ਫਾਈਲ ਫੋਟੋ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

September 2021
M T W T F S S
 12345
6789101112
13141516171819
20212223242526
27282930  
error: Content is protected !!