ਪਿੰਡ ਮੱਤੇਵਾਲ ਦੀ ਗ੍ਰਾਮ ਪੰਚਾਇਤ ਵੱਲੋਂ ਮੇਨ ਬਾਜ਼ਾਰ ਦੇ ਸੀਵਰੇਜਾਂ ਦਾ ਅੱਧਾ ਕੰਮ ਕੀਤਾ ਮੁਕੰਮਲ

Ðਪਿੰਡ ਮੱਤੇਵਾਲ ਦੀ ਗ੍ਰਾਮ ਪੰਚਾਇਤ ਵੱਲੋਂ ਮੇਨ ਬਾਜ਼ਾਰ ਦੇ ਸੀਵਰੇਜਾਂ ਦਾ ਅੱਧਾ ਕੰਮ ਕੀਤਾ ਮੁਕੰਮਲ

ਮੱਤੇਵਾਲ 11 ਅਪ੍ਰੈਲ (ਇਕਬਾਲ ਸਿੰਘ ਮੱਤੇਵਾਲ) ਪਿਛਲੇ ਦਿਨੀਂ ਜਿੱਥੇ ਪਿੰਡ ਮੱਤੇਵਾਲ ਦੇ ਮੇਨ ਬਾਜ਼ਾਰ ਦੀ ਹਾਲਤ ਤਰਸਯੋਗ ਹੋਈ ਪਈ ਸੀ l

ਇਸ ਦੇ ਬਾਰੇ ਗੱਲਬਾਤ ਕਰਦੇ ਹੋਏ ਪਿੰਡ ਮੱਤੇਵਾਲ ਦੇ ਸਰਪੰਚ ਪਰਮਵੀਰ ਸਿੰਘ ਨੇ ਕਿਹਾ ਕਿ ਪਿੰਡ ਮੱਤੇਵਾਲ ਦੀ ਗ੍ਰਾਮ ਪੰਚਾਇਤ ਨੇ ਇਸ ਬਾਜ਼ਾਰ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਲਗਪਗ ਛੇ ਸੌ ਮੀਟਰ ਤੱਕ ਸੀਵਰੇਜ ਪੁਆ ਕੇ ਬਾਜ਼ਾਰ ਵਿੱਚ ਟਾਈਲਾਂ ਲਗਵਾ ਦਿੱਤੀਆਂ ਹਨ। ਜਿਸ ਦੀ ਲਾਗਤ ਲਗਪਗ ਤੀਹ ਲੱਖ ਦੇ ਕਰੀਬ ਆਈ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਕੀ ਦੇ ਰਹਿੰਦਾ  ਹੋਇਆ ਬਾਜ਼ਾਰ ਦਾ ਕੰਮ ਜਾਰੀ ਹੈ ਜਿਸ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਮਨਿੰਦਰ ਸਿੰਘ ,ਮੰਗਤਾ ਸਿੰਘ ਮੈਂਬਰ , ਅਮਰੀਕ ਸਿੰਘ , ਬਿੱਟੂ ਠੇਕੇਦਾਰ ਆਦਿ ਹਾਜ਼ਰ ਸਨ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

June 2021
M T W T F S S
 123456
78910111213
14151617181920
21222324252627
282930  
error: Content is protected !!