ਮੁੱਖ ਚੀਫ ਇੰਜਾ: ਨੂੰ ਸਨਮਾਨਿਤ ਕਰਦੇ ਹੋਏ ਫੈਡਰੇਸ਼ਨ ਪ੍ਰਧਾਨ ਪੰਜਾਬ ਸਾ:ਗੁਰਵੇਲ ਸਿੰਘ ਬਲਪੁਰੀਆਂ,,,,,,

               ਕਿਰਪਾਲ ਸਿੰਘ ਛਿੱਤ

ਬਾਰਡਰ ਜੋਨ ਅੰਮ੍ਰਿਤਸਰ ਅੰਦਰ ਨਵੇਂ ਆਏ ਮੁੱਖ ਚੀਫ ਇੰਜਾ: ਨੂੰ ਸਨਮਾਨਿਤ ਕਰਦੇ ਹੋਏ ਫੈਡਰੇਸ਼ਨ ਪ੍ਰਧਾਨ ਪੰਜਾਬ ਸਾ:ਗੁਰਵੇਲ ਸਿੰਘ ਬਲਪੁਰੀਆਂ,,,,,,

ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ ਪੰਜਾਬ (ਚਾਹਲ) ਪੰਜਾਬ ਦੇ ਪ੍ਰਧਾਨ ਸਾ: ਗੁਰਵੇਲ ਸਿੰਘ ਬਲਪੁਰੀਆਂ ਦੀ ਅਗਵਾਈ ਵਿਚ ਚਲ ਰਹੀ ਜਥੇਬੰਦੀ, ਬਾਰਡਰ ਜੋਨ ਅੰਮ੍ਰਿਤਸਰ ਦੇ ਪ੍ਰਧਾਨ ਸਾ:ਪਰਤਾਪ ਸਿੰਘ ਸੁਖੇਵਾਲ ਦੀ ਪ੍ਰਧਾਨਗੀ ਹੇਠ ਇਕ ਵਿਸੇਸ਼ ਵਫਦ ਮੁੱਖ ਚੀਫ ਇੰਜਾ:

ਸਾ:ਸਕੱਤਰ ਸਿੰਘ ਢਿਲੋਂ ਨੂੰ ਉਹਨਾਂ ਦੇ ਦਫਤਰ ਵਿਖੇ ਮਿਲਿਆ ਜਿਸ ਵਿੱਚ ਸਰਕਲ ਗੁਰਦਾਸਪੁਰ, ਸਰਕਲ ਤਰਨ ਤਾਰਨ, ਪੀਂ ਐਂਡ ਐਂਮ ਸਰਕਲ ਅੰਮ੍ਰਿਤਸਰ ,ਸਰਕਲ ਦਿਹਾਤੀ ਅੰਮ੍ਰਿਤਸਰ, ਅਤੇ ਸਹਿਰੀ ਅੰਮ੍ਰਿਤਸਰ ਸਰਕਲ ਅੰਦਰ ਕੰਮ ਕਰਦੇ ਬਿਜਲੀ ਮੁਲਾਜ਼ਮਾਂ ਦੇ ਮਸਲਿਆਂ ਤੇ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਮੁੱਖ ਚੀਫ ਇੰਜਾ:ਸਾ:ਸਕੱਤਰ ਢਿੱਲੋਂ ਨੇ ਫੈਡਰੇਸ਼ਨ ਵਫਦ ਨੂੰ ਭਰੋਸਾ ਦਿਵਾਇਆ ਕਿ ਬਿਜਲੀ ਮੁਲਾਜ਼ਮਾਂ ਦੇ ਮਸਲੇ ਬਾਰਡਰ ਜੋਨ ਅੰਮ੍ਰਿਤਸਰ ਅਧੀਨ ਪਹਿਲ ਦੇ ਅਧਾਰਿਤ ਕੀਤੇ ਜਾਣਗੇ ,ਇਸ ਮੌਕੇ ਨਵੇਂ ਆਏ ਮੁੱਖ ਚੀਫ ਇੰਜਾ: ਸਾ:ਸਕੱਤਰ ਸਿੰਘ ਢਿਲੋਂ ਬਾਰਡਰ ਜੋਨ ਅੰਮ੍ਰਿਤਸਰ ਅਧੀਨ ਸਾਰੇ ਉਪ ਮੁੱਖ ਚੀਫ ਇੰਜ:, ਸਾਰੇ ਵਧੀਕ ਨਿਗਰਾਨ ਇੰਜ:ਅਤੇ ਉਪ ਮੰਡਲ ਅਫਸਰਾਂ ਨੂੰ ਅਪੀਲ ਕੀਤੀ ਹੈ ਕਿ ਉਹ 5 ਲਖ ਤਕ ਬਕਾਇਆ ਖੜੀ ਬਿਜਲੀ ਬਿੱਲਾ ਦੀ ਰਕਮ ਤੁੰਰਤ ਉਗਰਾਹੀ ਜਾਵੇ ਅਤੇ ਖਪਤਕਾਰਾਂ ਨੂੰ ਸੰਮੁਹ ਬਿਜਲੀ ਮੁਲਾਜ਼ਮਾਂ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਇਮਾਨਦਾਰੀ ਨਾਲ ਅਪਣੀ ਡਿਊਟੀ ਕੀਤੀ ਜਾਵੇ, ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਪ੍ਰਧਾਨ ਸਾ ਗੁਰਵੇਲ ਸਿੰਘ ਬਲਪੁਰੀਆਂ, ਸੀਨੀਅਰ ਮੀਤ ਪ੍ਰਧਾਨ, ਪੰਜਾਬ ਸਾ:ਮੰਗਲ ਸਿੰਘ ਠਰੂ ਚੀਫ ਪੈਟਰਨ ਮੰਗਲ ਸਿੰਘ ਠਰੂ ਸਰਪ੍ਸਤ ਸਾ:ਕੁਲਦੀਪ ਸਿੰਘ ਕਾਹਨੂੰਵਾਨ,ਪ੍ਰਧਾਨ ਬਾਰਡਰ ਜੋਨ ਅੰਮ੍ਰਿਤਸਰ ਸਾ:ਪਰਤਾਪ ਸਿੰਘ ਸੁਖੇਵਾਲ, ਜੋਨਲ ਸਕੱਤਰ ਸ੍ਰੀ ਪਵਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸਾ:ਸਰਵਣ ਸਿੰਘ ਡੱਲਾ, ਸੀਨੀਅਰ ਮੀਤ ਪ੍ਰਧਾਨ ਸਾ:ਬਲਵਿੰਦਰ ਬਠੇ ਭੈਣੀ, ਸੀਨੀਅਰ ਮੀਤ ਪ੍ਰਧਾਨ ਸਾ:ਰਣਜੀਤ ਸਿੰਘ ਅਜਨਾਲਾ, ਸੀਨੀਅਰ ਮੀਤ ਪ੍ਰਧਾਨ ਸਾ:ਰਾਜਬੀਰ ਸਿੰਘ ਢਿੱਲੋਂ, ਸਹਾਇਕ ਸਕੱਤਰ ਸ੍ਰੀ ਸਤੀਸ਼, ਸਲਵਿਦੰਰ ਕੁਮਾਰ, ਮੀਤ ਪ੍ਰਧਾਨ ਸਾ:ਗੁਰਨਾਮ ਸਿੰਘ ਚਾਹਲ ਮੀਤ ਪ੍ਰਧਾਨ ਅਜੇ ਕੁਮਾਰ ਰਤਨ, ਮੀਤ ਪ੍ਰਧਾਨ ਸਦੇਸ ਕੁਮਾਰ, ਮੀਤ ਪ੍ਰਧਾਨ ਪਰਦੀਪ ਕੁਮਾਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਪਰਚਾਰ ਸਕੱਤਰ ਸਾ:ਗਲਜਾਰ ਸਿੰਘ, ਸਤਨਾਮ ਸਿੰਘ ਬਾਜਵਾ ਪਰਚਾਰ ਸਕੱਤਰ ਸਾ:ਬਖਤਾਵਰ ਸਿੰਘ, ਆਰਗੇਨਾਈਜ਼ਰ ਜਗਪਾਲ ਸਿੰਘ, ਸ੍ਰੀ ਸੁਰਜੀਤ ਕੁਮਾਰ, ਕਨੂੰਨੀ ਸਲਾਹਕਾਰ ਸਤਵਿੰਦਰ ਸਿੰਘ ਵਿਤ ਸਕੱਤਰ ਸ੍ਰੀ ਧਨੀ ਰਾਮ ਸਾਮਿਲ ਸਨ ਇਸ ਮੌਕੇ ਪੰਜਾਬ ਦੇ ਪ੍ਰਧਾਨ ਸਾ ਗੁਰਵੇਲ ਸਿੰਘ ਬਲਪੁਰੀਆਂ ਸੀਨੀਅਰ ਆਗੂ ਮੰਗਲ ਸਿੰਘ ਠਰੂ ਜੋਨਲ ਪ੍ਰਧਾਨ ਸਾ:ਪਰਤਾਪ ਸਿੰਘ ਸੁਖੇਵਾਲ ਸਾ:ਸਰਵਣ ਸਿੰਘ ਡੱਲਾ ਮੁੱਖ ਚੀਫ ਇੰਜਾ:ਸਾ:ਸਕੱਤਰ ਢਿੱਲੋਂ ਨੂੰ ਸਨਮਾਨਿਤ ਕਰਦੇ ਹੋਏ,,,,,

। ਜਾਰੀ ਕਰਤਾ ਗੁਰਵੇਲ ਸਿੰਘ ਬਲਪੁਰੀਆਂ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

June 2021
M T W T F S S
 123456
78910111213
14151617181920
21222324252627
282930  
error: Content is protected !!