ਗੁਰੂ ਅੰਗਦ ਸਾਹਿਬ ਜੀ ਦਾ ਜਨਮਦਿਨ ਮਨਾਇਆ ਗਿਆ

ਗੁਰੂ ਅੰਗਦ ਸਾਹਿਬ ਜੀ ਦਾ ਜਨਮਦਿਨ ਮਨਾਇਆ ਗਿਆ

ਬਟਾਲਾ, 14 ਮਈ ( ਕਿਰਪਾਲ ਸਿੰਘ ਛਿੱਤ) ਸ੍ਰੀ ਗੁਰੁ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ‘ਚ ਸਮੂਹ ਮੈਂਬਰਾਨ ਵਲੋਂ ਮਨਾਇਆ ਗਿਆ । ਇਸ ਮੌਕੇ ਗਿਆਨੀ ਹਰਬੰਸ ਸਿੰਘ ਹੰਸਪਾਲ ਨੇ ਸੰਖੇਪ ‘ਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਸੁਣਾਇਆ । ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ । ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ ਐਮ.ਸੀ, ਸਕੱਤਰ ਗੁਰਮੁੱਖ ਸਿੰਘ, ਖਜਾਨਚੀ ਕਰਤਾਰ ਸਿੰਘ, ਸਰਬਜੀਤ ਕੌਰ, ਜਸਵਿੰਦਰ ਕੌਰ, ਬਲਦੇਵ ਸਿੰਘ ਖਜ਼ਾਲਾ, ਰਜਿੰਦਰਪਾਲ ਸਿੰੰਘ ਮਠਾਰੂ, ਹਰਪ੍ਰੀਤ ਸਿੰਘ, ਬਾਵਾ ਸਿੰਘ, ਪੂਰਨ ਸਿੰਘ ਐਮ.ਸੀ. ਪੀ੍ਰਤਮ ਸਿੰਘ, ਅਵਤਾਰ ਸਿੰਘ ਮੰਡ, ਜੇ.ਈ ਸੁਖਵਿੰਦਰ ਸਿੰਘ, ਕੈਪਟਨ ਨਰਿੰਦਰ ਸਿੰਘ ਤੇ ਹਰਬਖਸ਼ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

June 2021
M T W T F S S
 123456
78910111213
14151617181920
21222324252627
282930  
error: Content is protected !!