ਲੜਕੀਆਂ ਨੂੰ ਸਿੱਖਿਅਤ ਕਰਾਉਣ ਲਈ ਆਨਲਾਈਨ ਸੌਹਚੁੱਕ ਸਮਾਗਮ ਕਰਵਾਇਆ ਗਿਆ।

ਲੜਕੀਆਂ ਨੂੰ ਸਿੱਖਿਅਤ ਕਰਾਉਣ ਲਈ ਆਨਲਾਈਨ ਸੌਹਚੁੱਕ ਸਮਾਗਮ ਕਰਵਾਇਆ ਗਿਆ।
ਜੈਂਤੀਪੂਰ,22 ਮਈ (ਜਗਤਾਰ ਸਿੰਘ ਛਿੱਤ) ਸੱਤਿਆ ਭਾਰਤੀ ਸਕੂਲ ਉਦੋਕੇ ਵਿਖੇ ਆਨਲਾਈਨ ਗਰਲਜ਼ ਚਾਇਲਡ ਕੰਪੇਨ ਡੇ ਮਨਾਇਆ ਗਿਆ।ਜਿਸ ਵਿੱਚ ਕਮਿਊਨਟੀ ਮੈਂਬਰ ਪੰਚਾਇਤ ਮੈਂਬਰ ਵਿਸੇਸ਼ ਤੌਰ ਤੇ ਆਨਲਾਈਨ ਹੋ ਕਿ ਭਾਡ ਲਿਆ।ਇਸ ਦੌਰਾਨ ਸਾਰੇ ਮੈਂਬਰਾਂ ਵੱਲੋਂ ਇਹ ਸੌਹ ਚੁੱਕੀ ਗਈ ਕਿ ਕਿਸੇ ਵੀ ਪਿੰਡ ਵਿੱਚ ਕੋਈ ਵੀ ਲੜਕੀ ਸਿਖਿਆ ਤੋ ਵਾਂਝੀ ਨਹੀਂ ਰਹੇਗੀ ਅਤੇ 18ਸਾਲ ਦੀ ਉਮਰ ਤੋ ਪਹਿਲਾਂ ਕਿਸੇ ਵੀ ਲੜਕੀ ਦਾ ਵਿਆਹ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕਲਸਟਰ ਕੋਆਰਡੀਨੇਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮੁਹਿੰਮ ਨੂੰ ਸਾਰਿਆਂ ਦੇ ਸਹਿਯੋਗ ਨਾਲ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਇਸ ਮੋਕੇ ਹੈਡ ਟੀਚਰ ਗੁਰਜੀਤ ਕੌਰ ,ਪਰਮਜੀਤ ਕੌਰ, ਜਤਿੰਦਰਪਾਲ ਕੌਰ, ਜੋਤੀ ਬਾਲਾ,ਕੁਲਦੀਪ ਕੌਰ, ਕੰਵਲਜੀਤ ਕੌਰ ਆਦਿ ਮੌਜੂਦ ਸਨ।

ਸੱਤਿਆ ਭਾਰਤੀ ਸਕੂਲ ਉਦੋਕੇ ਵਿਖੇ ਆਨਲਾਈਨ ਗਰਲ ਚਾਇਲਡ ਕੰਪੇਨ ਡੇ ਮਨਾਉਂਦੇ ਹੋਏ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

September 2021
M T W T F S S
 12345
6789101112
13141516171819
20212223242526
27282930  
error: Content is protected !!