ਪੰਥਕ ਹੋਕੇ ਦੇ ਥੜ੍ਹੇ ਤੋਂ 207 ਵੇ ਦਿਨ ਤੇ ਭਾਈ ਜਰਨੈਲ ਸਿੰਘ ਜੀ ਪਤਰਕਾਰ ਨੂੰ ਅਵਾਜ਼-ਏ-ਕੌਮ ਨਾਲ ਸਨਮਾਨਿਆ।

ਪੰਥਕ ਹੋਕੇ ਦੇ ਥੜ੍ਹੇ ਤੋਂ 207 ਵੇ ਦਿਨ ਤੇ ਭਾਈ ਜਰਨੈਲ ਸਿੰਘ ਜੀ ਪਤਰਕਾਰ ਨੂੰ ਅਵਾਜ਼-ਏ-ਕੌਮ ਨਾਲ ਸਨਮਾਨਿਆ।

ਹਰ ਸਿਖ ਇਨਸਾਫ਼ ਲਈ ਬਣੇ ਜਰਨੈਲ -ਭਾਈ ਵਡਾਲਾ

ਜੈਂਤੀਪੂਰ,29 ਮਈ(ਜਗਤਾਰ ਸਿੰਘ ਛਿੱਤ ) ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ੪ ਨਵੰਬਰ ਤੋਂ ਅਰੰਭ ਹੋਏ ਪੰਥਕ ਹੋਕੇ ਦੇ ਥੜ੍ਹੇ ਤੇ 207 ਵੇ ਦਿਨ ਅੱਜ ਭਾਈ ਜਰਨੈਲ ਸਿੰਘ ਜੀ ਪਤਰਕਾਰ ਦੀ ਯਾਦ ਵਿੱਚ

ਗੁਰਮਤਿ ਸਮਾਗਮ ਹੋਇਆ। ਜਿਹਨਾਂ ਧਾਰਮਿਕ ,ਰਾਜਨੀਤਿਕ, ਸਮਾਜਿਕ, ਤੇ ਆਰਥਿਕ, ਸਿੱਖ ਸਮਸਿਆਵਾਂ ਨੂੰ ਬੁਲੰਦ ਅਵਾਜ਼ ਵਿੱਚ ਦੁਨੀਆ ਸਾਹਮਣੇ ਰਖਿਆ ।1984 ਸਿੱਖ ਨਸਲਕੁਸੀ ਦੇ ਇਨਸਾਫ਼ ਲਈ ਦੁਨੀਆ ਭਰ ਵਿੱਚ ਅਵਾਜ ਚੁਕੀ ।ਬੇਇਨਸਾਫ਼ੀ ਹੁੰਦਿਆ ਭਾਰਤੀ ਸਰਕਾਰ ।ਅਦਾਲਤਾਂ ।ਪੁਲਸ ਪ੍ਰਸਾਸਨ ਤੇ ਵਿਕਾਉ ਮੀਡੀਆ ਨੂ ਜੁੱਤੀ ਦਿਖਾਈ ।ਦਿੱਲੀ ਦੇ ਵੱਡੇ ਪੁਲ ਦਾ ਨਾਮ ।ਬਾਬਾ ਬੰਦਾ ਸਿੰਘ ਬਹਾਦਰ ਰਾਖਵਾਇਆ ।ਸਿਖ ਅਨਦ ਕਾਰਜ ਐਕਟ ਪਾਸ ਕਰਵਾਇਆ ।1984 ਸਿਖ ਨਸਲਕੁਸੀ ਤੇ ਕਿਤਾਬ ਲਿਖੀ ।ਡਾਕੂਮੈਂਟਰੀ ਫਿਲਮ ਬਣਾਈ ।ਜੋ ਪਿਸ਼ਲੇ ਦਿਨੀ ਦਿੱਲੀ ਸਰਕਾਰ ।ਸਰਨੇ, ਸਿਰਸੇ , ਜ਼ੀਕੇ ਦੇ ਘਟਿਆ ਸਿਸਟਮ ਦੇ ਲਾਰਿਆਂ ਦੀ ਬਲੀ ਚੱੜਗੇ ।ਜਿਨ੍ਹਾ ਦੀ ਘਾਟ ਪੂਰੀ ਕਰਨ ਲੀ ਗੁਰਦਵਾਰਾ ਪ੍ਰਬੰਧ ਸੁਧਾਰ ਲਹਿਰ ਤਹਿਤ ।ਗੁਰੂ ਘਰ ਸਿਆਸੀ ਲੋਗਾ ਤੋ ਅਜ਼ਾਦ ਕਰਵਾਕੇ ।ਸਿਹਤ ਸਿਖਿਆ ਲਈ ਪੁਖਤਾ ਪ੍ਰਬੰਧ ਕਰਨੇ ਹੋਣਗੇ,ਤਾ ਜੋ ਅੱਗੇ ਤੋ ਕੋਮ ਦੇ ਜਰਨੈਲ ਗੰਦੀ ਸਿਆਸਤ ਦੀ ਭੇਟ ਨਾ ਚੜਨ ।ਭਾਈ ਸਾਹਿਬ ਦੀ ਯਾਦ ਵਿੱਚ ਗੁਰਮਤ ਸਮਾਗਮ ਕੀਤਾ ।ਜਿਸ ਵਿੱਚ ਪੰਥਕ ਹੋਕੇ ਦੇ ਨਿਸ਼ਕਾਮ ਕੀਰਤਨੀਏ ਭਾਈ ਪਰਮਿੰਦਰ ਸਿੰਘ ਪਠਾਨਕੋਟ ।ਭਾਈ ਮਨਪ੍ਰੀਤ ਸਿੰਘ ।ਭਾਈ ਅਜੀਤ ਸਿੰਘ ।ਅਤੇ ਭਾਈ ਸੋਹਨ ਸਿੰਘ ਜੀ ਵੱਲੋਂ ਕਵੀਸ਼ਰੀ ਵਾਰਾਂ ਰਾਹੀਂ ਹਾਜ਼ਰੀ ਭਰੀ ਗਈ ।ਉਪਰੰਤ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਜੀ ਵਡਾਲਾ ਨੇ ਗੁਰਮਤਿ ਵਿਚਾਰਾਂ ਰਾਹੀਂ ਭਾਈ ਜਰਨੈਲ ਸਿੰਘ ਜੀ ਦੇ ਜੀਵਨ ਅਤੇ ਉਂਨਾਂ ਦੇ ਕੀਤੇ ਪੰਥ ਪ੍ਰਤੀ ਕਾਰਜਾਂ ਦੀ ਸਾਂਝ ਪਾਈ ਅਤੇ ਭਾਈ ਜਰਨੈਲ ਸਿੰਘ ਜੀ ਨੂੰ ਅਵਾਜ-ਏ-ਕੌਮ ਸਨਮਾਨ ਕਰਨ ਦਾ ਐਲਾਨ ਕੀਤਾ ।ਦਿੱਲੀ ਤੋਂ ਭਾਈ ਹਰਜੀਤ ਭਾਈ ਸੰਦੀਪ ਸਿੰਘ ਵਾਰਡ ਨੰ: ੩੪। ਅਤੇ ਭਾਰੀ ਤਰਲੋਕ ਸਿੰਘ ਜੀ ਵਾਰਡ ਨੰ ੧੧ ਦਿੱਲੀ ਨੇ ਵਿਸ਼ੇਸ਼ ਤੌਰ ਤੇ ਸੰਗਤਾਂ ਹਾਜ਼ਰੀ ਭਰੀ , ਥੜ੍ਹੇ ਦੀ ਸੇਵਾ, ਭਾਈ ਬਲਜੀਤ ਸਿੰਘ ਸਿਕਾਰ ਮਾਸ਼ੀਆ ਨਿਭਾਈ ।ਹੁਕਮਨਾਮੇ ਦੀ ਸੇਵਾ ਭਾਈ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਕੀਤੀ ।ਭਾਈ ਅਮਰਪਾਲ ਸਿੰਘ ਫਰੀਦਕੋਟ ।ਭਾਈ ਬਲਵਿੰਦਰ ਸਿੰਘ ।ਭਾਈ ਬਲਜੀਤ ਸਿੰਘ ਕਦਗਿਲ ।ਭਾਈ ਗੁਰਬਖਸ਼ ਸਿੰਘ ।ਬਾਪੂ ਗੁਰਮੀਤ ਸਿੰਘ ।ਭਾਈ ਸੁਖਵੰਤ ਸਿੰਘ ।ਮਾਤਾ ਕਵਲਜੀਤ ਕੌਰ ਭਾਈ ਇਕਬਾਲ ਸਿੰਘ ਮਨਾਵਾਂ ।ਬੀਬੀ ਪਲਵਿੰਦਰ ਕੌਰ ।ਵਿਸਾਲ ਸਿੰਘ ਹੋਰ ਬੇਅੰਤ ਸਿਖ ਸਦ ਭਾਵਨਾ ਦਲ ਦੇ ਸੇਵਾਦਾਰਾਂ ਹਾਜ਼ਰੀ ਭਰੀ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

June 2021
M T W T F S S
 123456
78910111213
14151617181920
21222324252627
282930  
error: Content is protected !!