ਨਵ ਨਿਯੁਕਤ ਏ.ਐਸ.ਆਈ,ਸੁੱਖਵਿੰਦਰ ਸਿੰਘ ਨੂੰ ਉਘੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਸਿੰਘ ਸਹਿਜਾਦਾ ਵੱਲੋਂ ਸਨਮਾਨਿਤ ਕੀਤਾ ਗਿਅਾ

ਨਵ ਨਿਯੁਕਤ ਏ.ਐਸ.ਆਈ,ਸੁੱਖਵਿੰਦਰ ਸਿੰਘ ਨੂੰ ਉਘੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਸਿੰਘ ਸਹਿਜਾਦਾ ਵੱਲੋਂ ਸਨਮਾਨਿਤ ਕੀਤਾ ਗਿਆ।

ਅੰਮ੍ਰਿਤਸਰ – ( ਰਾਜਾ ਕੋਟਲੀ ) ਸਬ ਡਵੀਜਨ ਮਜੀਠਾ ਦੇ ਥਾਣਾ ਕੱਥੂਨੰਗਲ ਅਧੀਨ ਆਉਂਦੀ ਪੁਲਿਸ ਚੌਂਕੀ ਚਵਿੱਡਾ ਦੇਵੀ ਵਿਖੇ ਨਵ ਨਿਯੁਕਤ ਏ.ਐਸ.ਆਈ,ਸੁੱਖਵਿੰਦਰ ਸਿੰਘ ਨੂੰ ਉਘੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਸਿੰਘ ਸਹਿਜਾਦਾ ਵੱਲੋਂ ਸਨਮਾਨਿਤ ਕੀਤਾ ਗਿਅਾ ਇਸ ਦੌਰਾਨ ਏ ਐਸ ਆਈ ਸੁਖਵਿੰਦਰ ਸਿੰਘ ਨੇ ਗੱਲਬਾਤ ਦੋਰਾਨ ਕਿਹਾ ਕਿ ਚੋਕੀ ਵਿੱਚ ਆਉਣ ਵਾਲੇ ਹਰ ਇੱਕ ਫਰਿਆਦੀ ਨੂੰ ਇਨਸਾਫ ਮਿਲੇਗਾ। ਉਨਾਂ ਇਲਾਕੇ ਵਿੱਚ ਨਸ਼ੇ ਵੇਚਣ ਵਾਲੇ ਅਤੇ ਕਰਨ ਵਾਲੇ ਅਨਸਰਾਂ ਨੂੰ ਤਾੜਨਾਂ ਦਿਤੀ ਹੈ, ਕਿ ਉਨਾਂ ਖਿਲਾਫ ਵੀ ਸਖਤ ਮੁਹਿੰਮ ਵਿੰਡੀ ਜਾਵੇਗੀ, ਇਹੋ ਜਿਹੇ ਭੈੜੇ ਅਨਸਰ ਜੇਲਾਂ ਵਿੱਚ ਬੰਦ ਕੀਤੇ ਜਾਣਗੇ, ਤਾਂ ਜੋ ਸਾਰੇ ਇਲਾਕੇ ਵਿੱਚ ਨਸ਼ੇ ਨੂੰ ਠੱਲ ਪਾਈ ਜਾ ਸਕੇ,

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਸਿੰਘ ਸਹਿਜਾਦਾ ਨੇ ਕਿਹਾ ਕਿ ਇਮਾਨਦਾਰ ਅਤੇ ਨਿਡਰ ਅਫਸਰ ਏ ਐਸ ਆਈ ਸੁਖਵਿੰਦਰ ਸਿੰਘ ਦੇ ਆਉਣ ਨਾਲ ਇਲਾਕੇ ਦੇ ਸਾਰੇ ਪਿੰਡਾਂ ਨੂੰ ਭੈੜੀਅਾਂ ਅਲਾਮਤਾ ਤੋ ਮੁਕਤ ਕਰਵਾੳੁਣ ਲੲੀ ਵਚਨਬੰਦ ਹੋਣਗੇ ਕਿ ਆਉਣ ਵਾਲੇ ਸਮੇਂ ਵਿੱਚ ਪੁਲਿਸ ਚੌਕੀ ਚਵਿੱਡਾ ਦੇਵੀ ਦੇ ਹਦੂਦ ਨੂੰ ਗਲਤ ਅਨਸਰਾਂ ਵੱਲੋਂ ਕੀਤੀਆਂ ਜਾਂਦੀਆਂ ਵਾਰਦਾਤਾਂ ਤੋਂ ਨਿਜਾਤ ਦਿਵਾਉਣਗੇ । ਇਸ ਮੌਕੇ ਪ੍ਰਗਟ ਸਿੰਘ, ਰਾਜੂ ਪਾਖਰਪੁਰ, ਰਾਜੂ ਸਹਿਜਾਦਾ, ਜੋਨਦੀਪ ਸਿੰਘ ਕੋਟਲੀ,ਬਾਬਾ ਸੰਤੋਖ ਸਿੰਘ ਆਦਿ ਹਾਜ਼ਰ ਸਨ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

June 2021
M T W T F S S
 123456
78910111213
14151617181920
21222324252627
282930  
error: Content is protected !!