ਪਿੰਡ ਚੰਨਣਕੇ ਵਿਖੇ ਆਮ ਆਦਮੀ ਪਾਰਟੀ ਨੇ ਯੂਥ ਵਿੰਗ ਨਾਲ ਕੀਤੀ ਬੈਠਕ, 11 ਮੈਂਬਰੀ ਕਮੇਟੀ ਦਾ ਕੀਤਾ ਗਠਨ

ਪਿੰਡ ਚੰਨਣਕੇ ਵਿਖੇ ਆਮ ਆਦਮੀ ਪਾਰਟੀ ਨੇ ਯੂਥ ਵਿੰਗ ਨਾਲ ਕੀਤੀ ਬੈਠਕ, 11 ਮੈਂਬਰੀ ਕਮੇਟੀ ਦਾ ਕੀਤਾ ਗਠਨ

ਮੱਤੇਵਾਲ, 5 ਜੂਨ (ਇਕਬਾਲ ਸਿੰਘ ਮੱਤੇਵਾਲ )ਹਲਕਾ ਮਜੀਠਾ ਦੇ ਬਲਾਕ ਚਾਰ ਅਧੀਨ ਆਉਂਦੇ ਪਿੰਡ ਚੰਨਣਕੇ ਵਿਖੇ ਆਮ ਆਦਮੀ ਪਾਰਟੀ ਵੱਲੋ ਯੂਥ ਵਿੰਗ ਨਾਲ ਬੈਠਕ ਕੀਤੀ ਗਈ ਅਤੇ 11 ਮੈਂਬਰੀ ਕਮੇਟੀ ਦਾ ਗਠਨ ਕਰਕੇ ਕਮੇਟੀ ਨੂੰ ਸਰੋਪਾ ਪਾਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਾਰਟੀ ਦੇ ਕਈ ਵਿਸ਼ਿਆਂ ਤੇ ਗਹਿਰੀ ਚਰਚਾ ਕੀਤੀ ਗਈ ਇਸ ਮੌਕੇ ਬਲਾਕ ਇੰਚਾਰਜ ਸੰਦੀਪ ਸ਼ਰਮਾ, ਸਰਕਲ ਪ੍ਰਧਾਨ ਜਗਰੂਪ ਸਿੰਘ, ਸਰਕਲ ਪ੍ਰਧਾਨ ਜਗਦੀਸ਼ ਸਿੰਘ ਸੈਕਟਰੀ, ਯੂਥ ਵਿੰਗ ਦੇ ਜੋਇੰਟ ਸਕੱਤਰ ਕਿਰਪਾਲ ਸਿੰਘ, ਗੁਰਦੀਪ ਸਿੰਘ ਰੰਧਾਵਾ, ਸਰਕਲ ਇੰਚਾਰਜ ਜਗੀਰ ਸਿੰਘ, ਕੁਲਦੀਪ ਸਿੰਘ ਵੀ ਮੌਜੂਦ ਰਹੇ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

June 2021
M T W T F S S
 123456
78910111213
14151617181920
21222324252627
282930  
error: Content is protected !!