SC ਵਜੀਫਾ ਘੁਟਾਲੇ ਤੇ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ

Featured Video Play Icon

 

SC ਵਜੀਫਾ ਘੁਟਾਲੇ ਤੇ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ

ਅੰਮ੍ਰਿਤਸਰ , 19 ਜੂਨ (ਇਕਬਾਲ ਸਿੰਘ ਮੱਤੇਵਾਲ ) ਆਮ ਆਦਮੀ ਪਾਰਟੀ ਵੱਲੋ sc ਸਕਾਲਰਸ਼ਿਪ ਘੋਟਾਲੇ ਤੇ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਜੋ ਪੂਰੇ ਪੰਜਾਬ ਵਿੱਚ ਪਿਛਲੇ 5 ਦਿਨਾ ਤੋਂ ਭੁੱਖ ਹੜਤਾਲ ਰੱਖੀ ਗਈ ਸੀ।

ਉਸ ਨੂੰ ਦੇਖਦਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਾ ਮੰਨ ਲਈਆਂ ਗਈਆ ਨੇ ਅਤੇ ਪੰਜਾਬ ਵਿੱਚੋ ਧਰਨੇ ਚੁੱਕਣ ਲਈ ਅਪੀਲ ਕੀਤੀ ਹੈ।

ਇਸ ਕੜੀ ਦੇ ਤਹਿਤ ਅੱਜ ਅੰਮ੍ਰਿਤਸਰ ਡੰਡਾਰੀ ਪੁੱਲ ਵਿਖੇ ਪਿੰਛਲੇ 5 ਦਿਨਾ ਤੋ ਲਗਾਤਾਰ 24 ਘੰਟੇ ਚੱਲ ਰਿਹਾ ਧਰਨਾ ਖੁਸੀ ਮਨਾ ਕੇ ਲੱਡੂ ਵੰਡ ਕੇ ਸਾਰੇ ਵਰਕਰਾਂ ਦੀ ਹਾਜਰੀ ਵਿਚ ਸਮਾਪਤ ਕਰ ਦਿੱਤਾ ਗਿਆ ਹੈ।

ਇਸ ਧਰਨੇ ਵਿੱਚ ਅੱਜ ਉਚੇਚੇ ਤੋਰ ਤੇ ਪਹੰਚੇ ਮਜੀਠਾ ਹਲਕੇ ਤੋਂ ਬਲਾਕ ਨੰ 4 ਦੇ ਇੰਚਾਰਜ ਸੰਦੀਪ ਸ਼ਰਮਾ ਅਤੇ ਸਾਰੇ ਸਰਕਲ ਇੰਚਾਰਜ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!