ਕੇਜਰੀਵਾਲ ਦਾ ਪੰਜਾਬ ਦੇ ਲੋਕਾਂ ਲਈ 3 ਵੱਡੇ ਐਲਾਨ* 

*ਕੇਜਰੀਵਾਲ ਦਾ ਪੰਜਾਬ ਦੇ ਲੋਕਾਂ ਲਈ 3 ਵੱਡੇ ਐਲਾਨ*

*ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਹਰੇਕ ਪਰਿਵਾਰ ਨੂੰ 300 ਯੂਨਿਟ ਬਿੱਜਲੀ ਮਾਫ਼*

ਪੁਰਾਣੇ ਬਕਾਇਆ *ਬਿੱਲ ਸਾਰੇ ਮਾਫ* *ਕੱਟੇ ਹੋਏ ਸਾਰੇ ਕੰਨੈਕਸ਼ਨ ਬਹਾਲ ਕੀਤੇ ਜਾਨਗੇ*

*24 ਘੰਟੇ ਬਿਜਲੀ ਦੀ ਸਪਲਾਈ ਮਿੱਲੇਗੀ*

ਮਜੀਠਾ* *29 ਜੂਨ* (ਇਕਬਾਲ ਸਿੰਘ ਮੱਤੇਵਾਲ)ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਚੰਡੀਗੜ ਵਿੱਖੇ ਪ੍ਰੈਸ ਕੋਨਫ੍ਰੈਸ ਕਰਕੇ ਪੰਜਾਬ ਦੇ ਲੋਕਾ ਲਈ ਰਾਹਤ ਭਰੇ 3 ਐਲਾਨ ਕਰਨ ਮਗਰੋ,

ਆਮ ਆਦਮੀ ਪਾਰਟੀ ਮਜੀਠਾ ਤੋਂ ਬਲਾਕ ਇੰਚਾਰਜ ਸੰਦੀਪ ਸ਼ਰਮਾ ਨੇ ਜਾਨਕਾਰੀ ਦਿੱਤੀ ਕਿ ਪੰਜਾਬ ਦੇ ਲੋਕਾਂ ਵਿੱਚ ਇਸ ਰਾਹਤ ਭਰੀ ਖਬਰ ਨਾਲ ਪੰਜਾਬ ਦੇ ਲੋਕਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।

ਉਹਨਾਂ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਕਿ ਲੋਕ ਇਸ ਵਾਰ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਸੱਤਾ ਦੇਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ

ਉਤੋਂ ਇਹੋ ਜਿੱਹੇ ਰਾਹਤ ਭਰੇ ਐਲਾਨ ਸੁਨਣ ਮਗਰੋ ਲੋਕਾਂ ਦਾ ਮਨੋਬਲ ਆਮ ਆਦਮੀ ਪਾਰਟੀ ਵੱਲ ਹੋਰ ਵੱਧ ਰਿਹਾ ਹੈ ਤੇ ਹੋਰ ਵੀ ਵਧੇਗਾ।

ਅਤੇ ਆਮ ਆਦਮੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!